Fri, Jan 2, 2026
Whatsapp

12 IPS officers of Punjab : ਪੰਜਾਬ ਸਰਕਾਰ ਵੱਲੋਂ 12 IPS ਅਫ਼ਸਰਾਂ ਦੀ DIG ਵਜੋਂ ਪ੍ਰਮੋਸ਼ਨ , ਵੇਖੋ ਲਿਸਟ

12 IPS officers of Punjab :ਪੰਜਾਬ ਸਰਕਾਰ ਨੇ 12 ਆਈਪੀਐਸ ਅਫ਼ਸਰਾਂ ਨੂੰ ਪ੍ਰਮੋਟ ਕਰ ਕੇ DIG ਬਣਾ ਦਿੱਤਾ ਹੈ। ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਦੇ ਰੈਂਕ ‘ਤੇ ਤਰੱਕੀ ਦਿੱਤੀ ਹੈ। ਇਹ ਤਰੱਕੀਆਂ 1 ਜਨਵਰੀ, 2026 ਤੋਂ ਪ੍ਰਭਾਵੀ ਮੰਨੀਆ ਜਾਣਗੀਆਂ

Reported by:  PTC News Desk  Edited by:  Shanker Badra -- January 02nd 2026 08:22 PM
12 IPS officers of Punjab : ਪੰਜਾਬ ਸਰਕਾਰ ਵੱਲੋਂ 12 IPS ਅਫ਼ਸਰਾਂ ਦੀ DIG ਵਜੋਂ ਪ੍ਰਮੋਸ਼ਨ , ਵੇਖੋ ਲਿਸਟ

12 IPS officers of Punjab : ਪੰਜਾਬ ਸਰਕਾਰ ਵੱਲੋਂ 12 IPS ਅਫ਼ਸਰਾਂ ਦੀ DIG ਵਜੋਂ ਪ੍ਰਮੋਸ਼ਨ , ਵੇਖੋ ਲਿਸਟ

12 IPS officers of Punjab :ਪੰਜਾਬ ਸਰਕਾਰ ਨੇ 12 ਆਈਪੀਐਸ ਅਫ਼ਸਰਾਂ ਨੂੰ ਪ੍ਰਮੋਟ ਕਰ ਕੇ DIG ਬਣਾ ਦਿੱਤਾ ਹੈ। ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਦੇ ਰੈਂਕ ‘ਤੇ ਤਰੱਕੀ ਦਿੱਤੀ ਹੈ। ਇਹ ਤਰੱਕੀਆਂ 1 ਜਨਵਰੀ, 2026 ਤੋਂ ਪ੍ਰਭਾਵੀ ਮੰਨੀਆ ਜਾਣਗੀਆਂ।

ਜਿਨ੍ਹਾਂ ਵਿਚ IPS ਸਨੇਹਦੀਪ ਸ਼ਰਮਾ, IPS ਸੰਦੀਪ ਗੋਇਲ, IPS ਜਸਦੇਵ ਸਿੰਘ ਸਿੱਧੂ, IPS ਧਰੁਵ ਦਹੀਆ, IPS ਸੰਦੀਪ ਕੁਮਾਰ ਗਰਗ, IPS ਗੁਲਨੀਤ ਸਿੰਘ ਖੁਰਾਣਾ , IPS ਅਖਿਲ ਚੌਧਰੀ, IPS ਅਮਨੀਤ ਕੌਂਡਲ  , IPS ਗੁਰਪ੍ਰੀਤ ਸਿੰਘ, IPS ਰੁਪਿੰਦਰ ਸਿੰਘ, IPS ਸਰਬਜੀਤ ਸਿੰਘ ਤੇ IPS ਹਰਪ੍ਰੀਤ ਸਿੰਘ ਜੱਗੀ ਦਾ ਨਾਂ ਸ਼ਾਮਲ ਹਨ। ਸਰਕਾਰ ਵੱਲੋਂ ਜਾਰੀ ਇਹ ਹੁਕਮ 01.01.2026 ਤੋਂ ਲਾਗੂ ਕਰ ਦਿੱਤੇ ਗਏ ਹਨ।


IPS ਸਨੇਹਦੀਪ ਸ਼ਰਮਾ 

IPS ਧਰੂਵ ਦਹੀਆ 

IPS ਸੰਦੀਪ ਗੋਇਲ

IPS ਜਸਦੇਵ ਸਿੰਘ ਸਿੱਧੂ 

IPS ਸੰਦੀਪ ਕੁਮਾਰ ਗਰਗ

IPS ਗੁਲਨੀਤ ਸਿੰਘ ਖੁਰਾਣਾ 

IPS  ਆਖਿਲ ਚੌਧਰੀ

IPS ਅਮਨੀਤ ਕੌਂਡਲ 

IPS  ਗੁਰਪ੍ਰੀਤ ਸਿੰਘ 

IPS ਰੁਪਿੰਦਰ ਸਿੰਘ 

IPS  ਸਰਬਜੀਤ ਸਿੰਘ 

IPS ਹਰਪ੍ਰੀਤ ਸਿੰਘ ਜੱਗੀ 

 

 

- PTC NEWS

Top News view more...

Latest News view more...

PTC NETWORK
PTC NETWORK