Punjab MC Polls Live Updates : ਜਲਾਲਾਬਾਦ ਨਗਰ ਕੌਂਸਲ ਚੋਣ ਦੀ ਵੋਟਿੰਗ ਦੌਰਾਨ ਆਪਸ ’ਚ ਭਿੜੇ AAP ਤੇ ਕਾਂਗਰਸੀ ਵਰਕਰ
ਦੱਸ ਦਈਏ ਕਿ ਕੁੱਲ 95 ਵਾਰਡਾਂ ਵਿੱਚ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਦੇ ਨਤੀਜੇ ਸ਼ਾਮ 5 ਵਜੇ ਤੱਕ ਐਲਾਨੇ ਜਾਣਗੇ। ਦੱਸ ਦਈਏ ਕਿ ਨਾਮਜ਼ਦਗੀ ਪ੍ਰਕਿਰਿਆ 25 ਜੂਨ ਤੱਕ ਜਾਰੀ ਰਹੀ ਸੀ।
Aarti
July 5th 2026 09:27 AM --
Updated:
July 5th 2026 10:54 AM
Jul 5, 2026 10:54 AM
ਅੱਜ ਪੰਜਾਬ 'ਚ ਨਿਗਮ ਤੇ ਕੌਂਸਲ ਚੋਣਾਂ ਲਈ ਵੋਟਿੰਗ
Jul 5, 2026 10:37 AM
ਜਲਾਲਾਬਾਦ ਨਗਰ ਕੌਂਸਲ ਚੋਣਾਂ
- ਵੋਟਿੰਗ ਦੌਰਾਨ ਆਪਸ ’ਚ ਭਿੜੇ AAP ਤੇ ਕਾਂਗਰਸੀ ਵਰਕਰ
- ਵਾਰਡ ਨੰਬਰ 5 ’ਚ ਪੋਲਿੰਗ ਦੌਰਾਨ ਹੋਈ ਝੜਪ
- ਦੋਹਾਂ ਪਾਰਟੀਆਂ ਦੇ ਵਰਕਰਾਂ ਨੇ ਲਗਾਏ ਵੋਟਾਂ ਖਰੀਦਣ ਦੇ ਇਲਜ਼ਾਮ
- MLA ਗੋਲਡੀ ਕੰਬੋਜ ’ਤੇ ਲੱਗੇ ਕਾਂਗਰਸੀ ਵਰਕਰਾਂ ਨੂੰ ਧੱਕਾ ਮਾਰਨ ਦੇ ਇਲਜ਼ਾਮ