Sunanda Sharma Loot Video : ਸੁਨੰਦਾ ਸ਼ਰਮਾ ਨਾਲ ਲੰਦਨ ਚ ਹੋਈ ਲੁੱਟ ! ਗਾਇਕਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਜਾਣਕਾਰੀ

Sunanda Sharma Loot Video : ਸੁਨੰਦਾ ਨੇ ਦੱਸਿਆ ਕਿ ਉਸਦੀ ਕਾਰ ਦੀ ਭੰਨਤੋੜ ਕੀਤੀ ਗਈ ਸੀ ਅਤੇ ਉਸਦੇ ਦੋ ਬਹੁਤ ਮਹਿੰਗੇ ਬੈਗ ਵੀ ਚੋਰੀ ਹੋ ਗਏ ਸਨ। ਵੀਡੀਓ ਵਿੱਚ ਸੁਨੰਦਾ ਦੀ ਕਾਰ ਵੀ ਦੇਖੀ ਜਾ ਸਕਦੀ ਹੈ। ਉਸਦੀ ਕਾਰ ਦੀ ਹਾਲਤ ਬਹੁਤ ਖਰਾਬ ਲੱਗ ਰਹੀ ਹੈ।

By  KRISHAN KUMAR SHARMA June 6th 2025 03:04 PM -- Updated: June 6th 2025 03:07 PM

Related Post