Rohit Sharma Emotional Post : ਆਖਰੀ ਵਾਰ ਸਿਡਨੀ ਤੋਂ ਲੈ ਰਿਹਾ ਵਿਦਾ ਭਾਰਤ ਵਾਪਸ ਆਉਣ ਤੋਂ ਪਹਿਲਾਂ ਰੋਹਿਤ ਦੀ ਭਾਵੁਕ ਪੋਸਟ; ਆਖੀ ਇਹ ਗੱਲ

ਇਸ ਲੜੀ ਵਿੱਚ, ਰੋਹਿਤ ਸ਼ਰਮਾ ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿੱਚ 50 ਸੈਂਕੜੇ ਪੂਰੇ ਕਰ ਚੁੱਕੇ ਹਨ। ਉਸਨੇ ਟੈਸਟ ਵਿੱਚ 12 ਸੈਂਕੜੇ, ਇੱਕ ਰੋਜ਼ਾ ਵਿੱਚ 33 ਅਤੇ ਟੀ-20 ਵਿੱਚ ਪੰਜ ਸੈਂਕੜੇ ਲਗਾਏ ਹਨ। ਇਸਦਾ ਮਤਲਬ ਹੈ ਕਿ ਉਸਨੇ ਕੁੱਲ 50 ਸੈਂਕੜੇ ਲਗਾਏ ਹਨ।

By  Aarti October 27th 2025 09:14 AM

Related Post