Chandigarh Traffic: ਚੰਡੀਗੜ੍ਹ ’ਚ ਪੈਦਲ ਸੜਕ ਪਾਰ ਕਰਨ ਲਈ ਹੁਣ ਨਹੀਂ ਕਰਨਾ ਹੋਵੇਗਾ ਇੰਤਜ਼ਾਰ !
ਚੰਡੀਗੜ੍ਹ ਚ ਲੋਕਾਂ ਨੂੰ ਪੈਦਲ ਸੜਕ ਪਾਰ ਕਰਨ ਦੇ ਲਈ ਹੁਣ ਟ੍ਰੈਫਿਕ ਰੁਕਣ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਜੀ ਹਾਂ ਹੁਣ ਲੋਕ ਖ਼ੁਦ ਹੀ ਟ੍ਰੈਫਿਕ ਨੂੰ ਕੰਟਰੋਲ ਕਰਨਗੇ।
Aarti
March 12th 2023 05:19 PM
