ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ, ਕਿਹਾ- ਬਾਹਰੀ ਪਾਰਟੀਆਂ ਸਿਰਫ ਪੰਜਾਬ ’ਚ ਕਰਦੀਆਂ ਹਨ ਰਾਜ

ਇਸ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਦੇ ਟੀਏ ਡੀਏ ਜਾਰੀ ਕਰਨ ਦੇ ਸਰਕਾਰ ਨੂੰ ਜਾਰੀ ਕੀਤੇ ਆਦੇਸ਼ ਮਾਮਲੇ ਵਿੱਚ ਕਿਹਾ ਕਿ ਸਰਕਾਰ ਕਰਜਾਈ ਹੋ ਚੁੱਕੀ ਹੈ।

By  Aarti March 14th 2026 06:14 PM

Related Post