Kuldeep Singh Vaid: ਸਾਬਕਾ ਵਿਧਾਇਕ ਕੁਲਦੀਪ ਵੈਦ ਦੀ ਵਿਜੀਲੈਂਸ ਅੱਗੇ ਪੇਸ਼ੀ ਅੱਜ

ਆਮਦਨ ਤੋਂ ਵੱਧ ਜ਼ਮੀਨ ਮਾਮਲੇ 'ਚ ਲੁਧਿਆਣਾ ਦੇ ਗਿੱਲ ਹਲਕੇ ਤੋਂ ਸਾਬਕਾ ਵਿਧਾਇਕ ਕੁਲਦੀਪ ਵੈਦ ਅੱਜ ਫਿਰ ਤੋਂ ਵਿਜੀਲੈਂਸ ਵਿਭਾਗ ਅੱਗੇ ਪੇਸ਼ ਹੋਣਗੇ। ਦੱਸ ਦਈਏ ਕਿ ਵਿਜੀਲੈਂਸ ਵਿਭਾਗ ਦੀ ਸਾਬਕਾ ਵਿਧਾਇਕਾਂ ਖਿਲਾਫ਼ ਕਾਰਵਾਈ ਜਾਰੀ ਹੈ।

By  Ramandeep Kaur March 29th 2023 10:47 AM -- Updated: March 29th 2023 10:49 AM

Kuldeep Singh Vaid: ਆਮਦਨ ਤੋਂ ਵੱਧ ਜ਼ਮੀਨ ਮਾਮਲੇ 'ਚ ਲੁਧਿਆਣਾ ਦੇ ਗਿੱਲ ਹਲਕੇ ਤੋਂ ਸਾਬਕਾ ਵਿਧਾਇਕ ਕੁਲਦੀਪ ਵੈਦ ਅੱਜ ਫਿਰ ਤੋਂ ਵਿਜੀਲੈਂਸ ਵਿਭਾਗ ਅੱਗੇ ਪੇਸ਼ ਹੋਣਗੇ। ਦੱਸ ਦਈਏ ਕਿ ਵਿਜੀਲੈਂਸ ਵਿਭਾਗ ਦੀ ਸਾਬਕਾ ਵਿਧਾਇਕਾਂ ਖਿਲਾਫ਼ ਕਾਰਵਾਈ ਜਾਰੀ ਹੈ।

ਵਿਜੀਲੈਂਸ ਨੇ ਇਕ ਵਾਰ ਫਿਰ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਨੂੰ ਬੀਤੇ ਦਿਨ ਸੰਮਨ ਭੇਜਿਆ ਅਤੇ 29 ਮਾਰਚ ਨੂੰ ਪੁੱਛਗਿੱਛ ਬੁਲਾਇਆ ਸੀ। ਵਿਜੀਲੈਂਸ ਪਹਿਲਾਂ ਵੀ ਕੁਲਦੀਪ ਵੈਦ ਤੋਂ ਪੁੱਛਗਿਛ ਕਰ ਚੁੱਕੀ ਹੈ। 

ਦੱਸ ਦਈਏ ਕਿ ਵਿਜੀਲੈਂਸ ਆਮਦਨ ਤੋਂ ਵੱਧ ਜ਼ਮੀਨ ਮਾਮਲੇ 'ਚ ਕੁਲਦੀਪ ਵੈਦ ਤੋਂ ਪੁੱਛਗਿੱਛ ਕਰੇਗੀ। ਪਿਛਲੀ ਵਾਰ 20 ਮਾਰਚ ਨੂੰ ਵੀ ਇਸੇ ਮਾਮਲੇ ਨੂੰਲੈ ਕੇ ਪੁੱਛਗਿੱਛ ਕੀਤੀ ਗਈ ਸੀ , ਉਦੋਂ ਵਿਜੀਲੈਂਸ ਨੇ 6 ਘੰਟੇ ਤੋਂ ਜ਼ਿਆਦਾ ਸਮਾਂ ਪੁੱਛਗਿੱਛ ਕੀਤੀ ਸੀ।

ਇਹ ਵੀ ਪੜ੍ਹੋ: CM Bhagwant Mann ਅੱਜ ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਨਾਲ ਕਰਨਗੇ ਮੁਲਾਕਾਤ, ਕਈ ਮੁੱਦਿਆਂ 'ਤੇ ਹੋਵੇਗੀ ਚਰਚਾ


Related Post