Police viral video : ਵਿਆਹ ਸਮਾਗਮ ਚ ਹੱਥਕੜੀ ਲਗਾਏ ਭੰਗੜਾ ਪਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ ,ਜਾਣੋ ਅਸਲ ਸੱਚਾਈ
Punjab Police viral video : ਪੁਲਿਸ ਮੁਲਾਜ਼ਮਾਂ ਵੱਲੋਂ ਹੱਥਕੜੀ ਲਗਾਏ ਇੱਕ ਸਰਦਾਰ ਮੁੰਡੇ ਦੀ ਵਿਆਹ ਸਮਾਗਮ 'ਚ ਭੰਗੜਾ ਪਾਉਂਦੇ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਨੂੰ ਪੰਜਾਬ ਪੁਲਿਸ ਦੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ ,ਜੋ ਕਿ ਫੇਕ ਹੈ
Shanker Badra
November 18th 2025 01:52 PM --
Updated:
November 18th 2025 01:54 PM