ਨਾਈਜੀਰੀਆ 'ਚ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ

By  Shanker Badra May 7th 2019 09:04 PM

ਨਾਈਜੀਰੀਆ 'ਚ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ:ਨਾਈਜੀਰੀਆ : ਨਾਈਜੀਰੀਆ 'ਚ ਇੱਕ ਤੇਲ ਟੈਂਕ 'ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਧਮਾਕੇ 'ਚ ਘੱਟੋ-ਘੱਟ 55 ਲੋਕ ਮਾਰੇ ਗਏ ਅਤੇ 37 ਹੋਰ ਜ਼ਖ਼ਮੀ ਹੋ ਗਏ ਹਨ।

nigeria-oil-tanker-explosion-55-killed-37-injured ਨਾਈਜੀਰੀਆ 'ਚ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ

ਜਾਣਕਾਰੀ ਮੁਤਾਬਕ ਇਹ ਧਮਾਕਾ ਪੱਛਮੀ ਅਫ਼ਰੀਕੀ ਦੇਸ਼ ਦੀ ਰਾਜਧਾਨੀ ਨਿਯਾਮੇ 'ਚ ਹਵਾਈ ਅੱਡੇ ਵੱਲ ਜਾਣ ਵਾਲੀ ਸੜਕ 'ਤੇ ਐਤਵਾਰ ਰਾਤ ਨੂੰ ਵਾਪਰਿਆ ਹੈ।

nigeria-oil-tanker-explosion-55-killed-37-injured ਨਾਈਜੀਰੀਆ 'ਚ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਨੇ ਅੱਜ ਭੋਆ ਹਲਕੇ ‘ਚ ਮਚਾਈ ਗ਼ਦਰ

ਜਦੋਂ ਪੀੜਤ ਲੋਕ ਪਲਟੇ ਹੋਏ ਟੈਂਕਰ 'ਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਸ ਦੌਰਾਨ ਧਮਾਕਾ ਹੋ ਗਿਆ।ਦੇਸ਼ ਦੇ ਆਂਤਰਿਕ ਮਾਮਲਿਆਂ ਦੇ ਮੰਤਰੀ ਮੁਹੰਮਦ ਬਜੂਮ ਨੇ ਟਵਿੱਟਰ 'ਤੇ ਪਾਈ ਇੱਕ ਪੋਸਟ 'ਚ ਕਿਹਾ ਕਿ ਧਮਾਕੇ 'ਚ 37 ਲੋਕ ਜ਼ਖ਼ਮੀ ਹੋਏ ਹਨ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ'

Related Post