Fri, Dec 26, 2025
Whatsapp

ਨਾਈਜੀਰੀਆ 'ਚ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ

Reported by:  PTC News Desk  Edited by:  Shanker Badra -- May 07th 2019 09:04 PM
ਨਾਈਜੀਰੀਆ 'ਚ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ

ਨਾਈਜੀਰੀਆ 'ਚ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ

ਨਾਈਜੀਰੀਆ 'ਚ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ:ਨਾਈਜੀਰੀਆ : ਨਾਈਜੀਰੀਆ 'ਚ ਇੱਕ ਤੇਲ ਟੈਂਕ 'ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਧਮਾਕੇ 'ਚ ਘੱਟੋ-ਘੱਟ 55 ਲੋਕ ਮਾਰੇ ਗਏ ਅਤੇ 37 ਹੋਰ ਜ਼ਖ਼ਮੀ ਹੋ ਗਏ ਹਨ। [caption id="attachment_292507" align="aligncenter" width="300"]nigeria-oil-tanker-explosion-55-killed-37-injured ਨਾਈਜੀਰੀਆ 'ਚ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ[/caption] ਜਾਣਕਾਰੀ ਮੁਤਾਬਕ ਇਹ ਧਮਾਕਾ ਪੱਛਮੀ ਅਫ਼ਰੀਕੀ ਦੇਸ਼ ਦੀ ਰਾਜਧਾਨੀ ਨਿਯਾਮੇ 'ਚ ਹਵਾਈ ਅੱਡੇ ਵੱਲ ਜਾਣ ਵਾਲੀ ਸੜਕ 'ਤੇ ਐਤਵਾਰ ਰਾਤ ਨੂੰ ਵਾਪਰਿਆ ਹੈ। [caption id="attachment_292506" align="aligncenter" width="300"]nigeria-oil-tanker-explosion-55-killed-37-injured ਨਾਈਜੀਰੀਆ 'ਚ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਨੇ ਅੱਜ ਭੋਆ ਹਲਕੇ ‘ਚ ਮਚਾਈ ਗ਼ਦਰ ਜਦੋਂ ਪੀੜਤ ਲੋਕ ਪਲਟੇ ਹੋਏ ਟੈਂਕਰ 'ਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਸ ਦੌਰਾਨ ਧਮਾਕਾ ਹੋ ਗਿਆ।ਦੇਸ਼ ਦੇ ਆਂਤਰਿਕ ਮਾਮਲਿਆਂ ਦੇ ਮੰਤਰੀ ਮੁਹੰਮਦ ਬਜੂਮ ਨੇ ਟਵਿੱਟਰ 'ਤੇ ਪਾਈ ਇੱਕ ਪੋਸਟ 'ਚ ਕਿਹਾ ਕਿ ਧਮਾਕੇ 'ਚ 37 ਲੋਕ ਜ਼ਖ਼ਮੀ ਹੋਏ ਹਨ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ'


Top News view more...

Latest News view more...

PTC NETWORK
PTC NETWORK