ਪਾਕਿਸਤਾਨ 'ਚ ਜਥੇ 'ਚੋਂ ਲਾਪਤਾ ਹੋਇਆ ਭਾਰਤੀ ਅਮਰਜੀਤ ਸਿੰਘ ਵਤਨ ਪਹੁੰਚਿਆ

By  Shanker Badra April 24th 2018 04:33 PM -- Updated: April 24th 2018 05:07 PM

ਪਾਕਿਸਤਾਨ 'ਚ ਜਥੇ 'ਚੋਂ ਲਾਪਤਾ ਹੋਇਆ ਭਾਰਤੀ ਅਮਰਜੀਤ ਸਿੰਘ ਵਤਨ ਪਹੁੰਚਿਆ:ਪਾਕਿਸਤਾਨ ਵਿੱਚ ਵਿਸਾਖੀ ਮਨਾਉਣ ਗਿਆ ਸਿੱਖ ਜਥੇ 'ਚੋਂ ਲਾਪਤਾ ਹੋਇਆ ਅਮਰਜੀਤ ਸਿੰਘ ਆਪਣੇ ਵਤਨ ਪਰਤ ਆਇਆ ਹੈ।Pakistan Missing Indian Amrik Singh Punjab Arrivedਅਮਰਜੀਤ ਸਿੰਘ ਨੂੰ 3.45 'ਤੇ ਪਾਕਿਸਤਾਨੀ ਰੇਂਜਰਾ ਦੁਆਰਾ ਬੀ.ਐਸ.ਐਫ. ਦੇ ਹਵਾਲੇ ਕਰ ਦਿੱਤਾ ਗਿਆ।ਉਸ ਨੂੰ ਲੈਣ ਲਈ ਉਸ ਦੇ ਪਰਿਵਾਰਕ ਮੈਂਬਰ ਸਵੇਰੇ 9 ਵਜੇ ਤੋਂ ਅਟਾਰੀ ਪਹੁੰਚੇ ਹੋਏ ਸਨ।Pakistan Missing Indian Amrik Singh Punjab Arrivedਅਟਾਰੀ ਵਾਘਾ ਬਾਰਡਰ ਦੀ ਜੀਰੋ ਲਾਈਨ 'ਤੇ ਪਾਕਿਸਤਾਨ ਰੇਂਜਰਸ ਨੇ ਬੀ.ਐਸ.ਐਫ ਦੇ ਹਵਾਲੇ ਕੀਤਾ ਹੈ।ਅਮਰਜੀਤ ਸਿੰਘ ਪਾਕਿਸਤਾਨ ਦੇ ਹੀ ਸ਼ੇਖ਼ੂਪੁਰਾ ਵਿੱਚ ਆਪਣੇ ਦੋਸਤ ਕੋਲ ਰੁਕਿਆ ਹੋਇਆ ਸੀ।Pakistan Missing Indian Amrik Singh Punjab Arrivedਸਿੱਖ ਜੱਥੇ ਚੋਂ ਗਾਇਬ ਹੋਏ ਅਮਰਜੀਤ ਸਿੰਘ ਨੂੰ ਏਜੇਂਸੀਆਂ ਨੇ ਕੱਲ ਗ੍ਰਿਫ਼ਤਾਰ ਕਰ ਲਿਆ ਹੈ।

-PTCNews

Related Post