ਗੈਰ ਔਰਤ ਨਾਲ ਸੰਬੰਧਾਂ ਕਾਰਨ ਹੋਈ ਝੜਪ ਬਣੀ ਤਮਾਸ਼ਾ

By  Joshi September 26th 2017 03:14 PM -- Updated: September 26th 2017 05:59 PM

ਤੇ ਜਦੋਂ ਪੰਡਿਤ ਨੂੰ ਹੀ ਆਪਣਾ ਭਵਿੱਖ ਪਤਾ ਨਹੀਂ ਸੀ, ਵਾਪਰਿਆ ਇਹ ਭਾਣਾ! ਆਮ ਤੌਰ 'ਚ ਲੋਕਾਂ ਦਾ ਭਵਿੱਖ ਦੱਸੇ ਜਾਣ ਲਈ ਪੰਡਿਤ (Pandit) ਆਪਣੀ ਜੋਤਿਸ਼ ਵਿੱਦਿਆ ਦਾ ਇਸਤਮਾਲ ਕਰਦੇ ਹਨ। ਅਜਿਹਾ ਨਾ ਸਿਰਫ ਭਵਿੱਖ ਦੱਸਣ ਲਈ ਕੀਤਾ ਜਾਂਦਾ ਹੈ ਬਲਕਿ ਕਦੀ ਕਦੀ ਆਉਣ ਵਾਲੀ ਕਿਸੇ ਮੁਸੀਬਤ ਨੂੰ ਟਾਲਣ ਲਈ ਵੀ ਕਈ ਹੱਲ ਦੱਸ ਦਿੱਤੇ ਜਾਂਦੇ ਹਨ। Pandit te patni ne lgaye ilzaam, keha gair aurat nal ne sambandh

ਜੈਤੋਂ ਪਿੰਡ 'ਚ  ਸਭ ਦਾ ਭਵਿੱਖ ਦੱਸਣ ਵਾਲੇ ਪੰਡਿਤ (Pandit) ਦੀ ਪਤਨੀ ਨੇ ਇਕਦਮ ਆਪਣੇ ਪਤੀ 'ਤੇ ਜਦੋਂ ਗੰਭੀਰ ਇਲਜ਼ਾਮ ਲਗਾਏ ਤਾਂ ਸਭ ਦਾ ਹੈਰਾਨ ਹੋਣਾ ਸੁਭਾਵਿਕ ਸੀ। ਹੋਇਆ ਕੁਝ ਇਸ ਤਰ੍ਹਾਂ ਕਿ ਇੱਕ ਪੰਡਤ (Pandit) ਦੀ ਪਤਨੀ ਨੇ ਆਪਣੇ ਪਤੀ 'ਤੇ ਦੂਸਰੀ ਔਰਤ ਰੱਖਣ ਦੇ ਇਲਜ਼ਾਮ ਲਗਾਏ ਅਤੇ ਉਸ ਨੂੰ ਬਰਾ ਭਲਾ ਵੀ ਕਿਹਾ। Pandit te patni ne lgaye ilzaam, keha gair aurat nal ne sambandhਮਿਲੀ ਜਾਣਕਾਰੀ ਦੇ ਮੁਤਾਬਕ, ਪੰਡਤ ਵੈਸੇ ਤਾਂ ਸਥਾਨਕ ਪਿੰਡ ਵਿੱਚ ਕਾਫੀ ਦੇਰ ਤੋ ਰਹਿ ਰਿਹਾ ਸੀ ਪਰ ਉਸ ਦੀ ਪਤਨੀ ਨੇ ਅਚਾਨਕ ਸੋਮਵਾਰ ਨੂੰ ਉਸ ਬਾਰੇ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ। ਉਸਨੇ ਪੰਡਤ (Pandit) 'ਤੇ ਇਲਜ਼ਾਮ ਲਗਾਏ ਕਿ ਉਹ ਕਿਸੇ ਗੈਰ ਔਰਤ ਨਾਲ ਨਾਜਾਇਜ਼ ਰਿਸ਼ਤੇ 'ਚ ਹੈ। ਪਰ, ਦੂਸਰੇ ਪਾਸੇ ਪੰਡਤ (Pandit) ਨੇ ਕੁਝ ਅਜਿਹਾ ਹੀ ਆਪਣੀ ਪਤਨੀ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ। Pandit te patni ne lgaye ilzaam, keha gair aurat nal ne sambandhਜਦਕਿ ਪਤਨੀ ਦੇ ਅਨੁਸਾਰ ਉਸਦੇ ਵਿਆਹ ਨੂੰ ਚਾਹੇ 18 ਸਾਲ ਹੋ ਗਏ ਹਨ, ਅਤੇ ਦੋ ਬੱਚੇ ਹੋਣ ਦੇ ਬਾਵਜੂਦ ਵੀ ਉਹ ਕਿਸੇ ਗੈਰ ਔਰਤ ਨਾਲ ਸੰਬੰਧ 'ਚ ਹੈ। Pandit te patni ne lgaye ilzaam, keha gair aurat nal ne sambandhਮੁਹੱਲੇ ਵਾਲਿਆਂ ਨੇ ਵੀ ਪੰਡਤ ਨੂੰ ਹੀ ਗਲਤ ਠਹਿਰਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
—PTC News

Related Post