ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਕੀਤੀ ਐਮਰਜੈਂਸੀ ਲੈਡਿੰਗ

By  Shanker Badra May 9th 2019 03:59 PM

ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਕੀਤੀ ਐਮਰਜੈਂਸੀ ਲੈਡਿੰਗ:ਮੁੰਬਈ : ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਐਮਰਜੈਂਸੀ ਲੈਡਿੰਗ ਕੀਤੀ ਗਈ ਹੈ। [caption id="attachment_293298" align="aligncenter" width="300"]Paris-Mumbai flight makes emergency landing in Iran ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਕੀਤੀ ਐਮਰਜੈਂਸੀ ਲੈਡਿੰਗ[/caption] ਦੱਸਿਆ ਜਾ ਰਿਹਾ ਹੈ ਕਿ ਬਜਟ ਹਵਾਈ ਕੰਪਨੀ ਜੂਨ ਦੀ ਏਅਰਬੱਸ ਏ340 ਉਡਾਣ ਇਸ਼ਫਾਹਾਨ ਸ਼ਹਿਰ ਦੇ ਏਅਰ ਪੋਰਟ 'ਚ ਸੁਰੱਖਿਅਤ ਉਤਰੀ ਹੈ। [caption id="attachment_293300" align="aligncenter" width="300"]Paris-Mumbai flight makes emergency landing in Iran ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਕੀਤੀ ਐਮਰਜੈਂਸੀ ਲੈਡਿੰਗ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਠਿੰਡਾ : ਨਕਾਬਪੋਸ਼ ਲੁਟੇਰਿਆਂ ਨੇ ਐਕਟਿਵਾ ਖੋਹਣ ’ਚ ਕੀਤੀ ਕੋਸ਼ਿਸ਼ , ਵਿਰੋਧ ਕਰਨ ‘ਤੇ ਨੌਜਵਾਨ ਨੂੰ ਮਾਰੀ ਗੋਲੀ ਮਿਲੀ ਜਾਣਕਾਰੀ ਮੁਤਾਬਕ ਉਡਾਣ ਨੰਬਰ ਏਐੱਫ 218 ਦੇ ਵੈਂਟੀਲੇਸ਼ਨ ਸਰਕਟ ਵਿੱਚ ਗੜਬੜੀ ਦੇ ਕਾਰਨ ਐਮਰਜੈਂਸੀ ਉਤਾਰਨਾ ਪਿਆ ਹੈ।ਓਥੇ ਹੀ ਇਰਾਨ ਦੀ ਸਰਕਾਰੀ ਏਜੰਸੀ ਇਰਨਾ ਨੇ ਕਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਯਾਤਰੀਆਂ ਨੂੰ ਸਾਰੀਆਂ ਕਿਸਮਾਂ ਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਯਾਤਰੀ ਬਿਲਕੁਲ ਠੀਕ ਹਨ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post