ਭਾਖੜਾ ਨਹਿਰ 'ਚ ਡਿੱਗੀ ਕਾਰ, ਦੋ ਬੱਚਿਆਂ ਸਮੇਤ ਚਾਰ ਦੀ ਹੋਈ ਮੌਤ( ਤਸਵੀਰਾਂ)

By  Jashan A April 6th 2019 12:45 PM -- Updated: April 6th 2019 02:33 PM

ਭਾਖੜਾ ਨਹਿਰ 'ਚ ਡਿੱਗੀ ਕਾਰ, ਦੋ ਬੱਚਿਆਂ ਸਮੇਤ ਚਾਰ ਦੀ ਹੋਈ ਮੌਤ( ਤਸਵੀਰਾਂ),ਪਟਿਆਲਾ: ਪਟਿਆਲਾ ਦੇ ਨਾਭਾ ਰੋਡ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ, ਜਿਥੇ ਭਾਖੜਾ ਨਹਿਰ 'ਚ ਅੰਡੈਵਰ ਕਾਰ ਡਿੱਗੀ ਗਈ ਹੈ। ਜਿਸ ਕਾਰਨ ਕਾਰ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। [caption id="attachment_279229" align="aligncenter" width="300"]canal ਭਾਖੜਾ ਨਹਿਰ 'ਚ ਡਿੱਗੀ ਕਾਰ, ਦੋ ਬੱਚਿਆਂ ਸਮੇਤ ਚਾਰ ਦੀ ਹੋਈ ਮੌਤ( ਤਸਵੀਰਾਂ)[/caption] ਸੂਤਰਾਂ ਮੁਤਾਬਕ ਮ੍ਰਿਤਕਾ ਦੀ ਪਹਿਚਾਣ ਪਰਮਵੀਰ ਸਿੰਘ ਅਤੇ ਉਸ ਦੀ ਪਤਨੀ ਦੀਪਸ਼ਿਕਾ ਅਤੇ 2 ਛੋਟੇ ਬੱਚਿਆਂ ਵਜੋਂ ਹੋਈ ਹੈ। ਹੋਰ ਪੜ੍ਹੋ: ਵੱਡੀ ਮਾਤਰਾ ‘ਚ ਕਰਦਾ ਸੀ ਇਸ ਗੈਰਕਾਨੂੰਨੀ ਚੀਜ਼ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼ [caption id="attachment_279232" align="aligncenter" width="300"]canal ਭਾਖੜਾ ਨਹਿਰ 'ਚ ਡਿੱਗੀ ਕਾਰ, ਦੋ ਬੱਚਿਆਂ ਸਮੇਤ ਚਾਰ ਦੀ ਹੋਈ ਮੌਤ( ਤਸਵੀਰਾਂ)[/caption] ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿਕਾਰ ਡਰਾਈਵਰ ਤੇਜ਼ੀ ਨਾਲ ਆਇਆ ਅਤੇ ਉਸ ਨੇ ਪੂਰੇ ਪਰਿਵਾਰ ਸਮੇਤ ਕਾਰ ਨੂੰ ਭਾਖੜਾ ਨਹਿਰ 'ਚ ਉਤਾਰ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News

Related Post