ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀ ਤੇ 2 ਔਰਤਾਂ ਗ੍ਰਿਫਤਾਰ
Jashan A
September 27th 2019 01:42 PM --
Updated:
September 27th 2019 01:44 PM
ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀ ਤੇ 2 ਔਰਤਾਂ ਗ੍ਰਿਫਤਾਰ,ਪਟਿਆਲਾ: ਪਟਿਆਲਾ ਪੁਲਿਸ ਨੇ ਅੱਜ ਜਨ ਸਮਾਲ ਫਾਇਨਾਂਸ ਬੈਂਕ ਲਿਮਟਿਡ ਤ੍ਰਿਪੜੀ ਦੇ ਪੀ . ਪੋਡ . ਏ . ਟੀ . ਐਮ ਕਾਰਡਾਂ ਨਾਲ ਤੜਜਾਲਸਾਜੀ ਕਰਕੇ , ਲਿਮਟ ਤੋਂ ਵੱਧ ਦੀ ਰਕਮ ਕਢਵਾਕੇ ਬੈਂਕ ਨਾਲ ਕਰੀਬ 1 ਕੋਰੜ 22 ਲੱਖ ਰੁਪਏ ਠੱਗੀ ਮਾਰਨ ਵਾਲੇ 3 ਵਿਅਕਤੀ ਅਤੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਠੱਗੀ ਦੇ ਪੈਸੇ ਨਾਲ ਖਰੀਦਿਆ ਸੋਨਾ, ਇੱਕ ਕਾਰ ਬਲੈਰੋ ਅਤੇ ਇਕ ਐਕਟਿਵਾ ਵੀ ਬ੍ਰਾਮਦ ਕੀਤੀ।