ਪਟਿਆਲਾ: ਪਿਛਲੇ ਦਿਨੀਂ ਹੋਈ ਮੁਠਭੇੜ 'ਚ ਭੱਜੇ ਤਿੰਨ ਬਦਮਾਸ਼ ਪਟਿਆਲਾ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ, 4 ਸੂਬਿਆਂ 'ਚ ਸਨ ਵਾਂਟੇਡ

By  Jashan A February 4th 2019 10:49 AM -- Updated: February 4th 2019 01:43 PM

ਪਟਿਆਲਾ: ਪਿਛਲੇ ਦਿਨੀਂ ਹੋਈ ਮੁਠਭੇੜ 'ਚ ਭੱਜੇ ਤਿੰਨ ਬਦਮਾਸ਼ ਪਟਿਆਲਾ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ, 4 ਸੂਬਿਆਂ 'ਚ ਸਨ ਵਾਂਟੇਡ,ਪਟਿਆਲਾ: ਪਟਿਆਲਾ ਪੁਲਿਸ ਨੂੰ ਵੱਡੀ ਸਫ਼ਲਤਾ ਉਸ ਸਮੇਂ ਮਿਲੀ ਜਦੋ ਉਹਨਾਂ ਨੇ 3 ਬਦਨਾਮ ਬਦਮਾਸ਼ਾਂ ਨੂੰ ਦਬੋਚਿਆ। ਜਿੰਨਾਂ 'ਚੋਂ ਨਵ ਲਹੌਰੀਆਂ, ਅੰਕੁਰ ਸਿੰਘ ਤੇ ਛੋਟੂ ਦਾ ਨਾਮ ਸ਼ਾਮਿਲ ਹੈ।ਪੁਲਿਸ ਨੇ ਇਹਨਾਂ ਆਰੋਪੀਆਂ ਨੂੰ ਬੀਤੀ ਦੇਰ ਰਾਤ ਹਰਿਆਣਾ ਸਰਹੱਦ ਤੋਂ ਕਾਬੂ ਕੀਤਾ ਹੈ।

Patiala Police; arrests 3 wanted criminals ਪਟਿਆਲਾ: ਪਿਛਲੇ ਦਿਨੀਂ ਹੋਈ ਮੁਠਭੇੜ 'ਚ ਭੱਜੇ ਤਿੰਨ ਬਦਮਾਸ਼ ਪਟਿਆਲਾ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ, 4 ਸੂਬਿਆਂ 'ਚ ਸਨ ਵਾਂਟੇਡ

ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ 4 ਸੂਬਿਆਂ 'ਚ ਵਾਂਟੇਡ ਸਨ। ਪੰਜਾਬ, ਹਰਿਆਣਾ ਦਿੱਲੀ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਇਹਨਾਂ ਦੀ ਭਾਲ 'ਚ ਸੀ। ਪਟਿਆਲਾ ਪੁਲਿਸ ਇਹਨਾਂ ਬਦਮਾਸ਼ਾਂ ਤੋਂ ਹਥਿਆਰ, ਗੋਲਾ ਬਾਰੂਦ,ਕਾਰਤੂਸ ਆਦਿ ਬਰਾਮਦ ਕੀਤਾ ਹੈ।

patiala ਪਟਿਆਲਾ: ਪਿਛਲੇ ਦਿਨੀਂ ਹੋਈ ਮੁਠਭੇੜ 'ਚ ਭੱਜੇ ਤਿੰਨ ਬਦਮਾਸ਼ ਪਟਿਆਲਾ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ, 4 ਸੂਬਿਆਂ 'ਚ ਸਨ ਵਾਂਟੇਡ

ਇਸ ਤੋਂ ਪਹਿਲਾਂ 2 ਫਰਵਰੀ 2019 ਨੂੰ ਪਟਿਆਲਾ ਪੁਲਿਸ 'ਤੇ ਇਹਨਾਂ ਬਦਮਾਸ਼ਾਂ ਵਿਚਾਲੇ ਫਾਇਰਿੰਗ ਹੋਈ ਸੀ। ਪਰ ਇਹ ਬਦਮਾਸ਼ ਭੱਜਣ 'ਚ ਕਾਮਯਾਬ ਹੋ ਗਏ ਸਨ।

ਪਰ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਦੋਸ਼ੀ ਲਾਰੇਸ ਬਿਸ਼ਨੋਈ ਅਤੇ ਸੰਪਤ ਨਹਿਰਾ ਗੈਂਗ ਨਾਲ ਸਬੰਧ ਰੱਖਦੇ ਹਨ।

-PTC News

Related Post