ਰੋਪੜ 'ਚ ਖੁੱਲ੍ਹਿਆ ਨਵਾਂ ਪਾਸਪੋਰਟ ਦਫਤਰ ,ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ ਉਦਘਾਟਨ

By  Shanker Badra February 9th 2019 12:30 PM

ਰੋਪੜ 'ਚ ਖੁੱਲ੍ਹਿਆ ਨਵਾਂ ਪਾਸਪੋਰਟ ਦਫਤਰ ,ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ ਉਦਘਾਟਨ:ਰੋਪੜ : ਰੋਪੜ ਦੇ ਵਿੱਚ ਅੱਜ ਨਵਾਂ ਪਾਸਪੋਰਟ ਦਫਤਰ ਖੁੱਲ੍ਹ ਗਿਆ ਹੈ।ਇਸ ਪਾਸਪੋਰਟ ਦਫਤਰ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ ਹੈ। [caption id="attachment_253643" align="aligncenter" width="300"]Prem Singh Chandumajra Ropar New Passport Office open
ਰੋਪੜ 'ਚ ਖੁੱਲ੍ਹਿਆ ਨਵਾਂ ਪਾਸਪੋਰਟ ਦਫਤਰ ,ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ ਉਦਘਾਟਨ[/caption] ਮਿਲੀ ਜਾਣਕਾਰੀ ਮੁਤਾਬਕ ਸ਼ੁਰੂਆਤ ਵਿੱਚ ਹਰ ਰੋਜ਼ 10 ਲੋਕ ਇਸ ਪਾਸਪੋਰਟ ਦਫਤਰ ਤੋਂ ਸੇਵਾ ਲੈ ਸਕਣਗੇ ਅਤੇ ਆਉਣ ਵਾਲੇ ਸਮੇਂ 'ਚ 50 ਲੋਕ ਰੋਜ਼ਾਨਾ ਸੇਵਾ ਲੈ ਸਕਣਗੇ।ਇਸ ਦੇ ਨਾਲ ਹੀ ਨਵੇਂ ਪਾਸਪੋਰਟ ਤੇ ਪਾਸਪੋਰਟ ਰਿਨਿਉ ਦੀ ਸੇਵਾ ਮਿਲੇਗੀ। [caption id="attachment_253644" align="aligncenter" width="300"]Prem Singh Chandumajra Ropar New Passport Office open
ਰੋਪੜ 'ਚ ਖੁੱਲ੍ਹਿਆ ਨਵਾਂ ਪਾਸਪੋਰਟ ਦਫਤਰ ,ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ ਉਦਘਾਟਨ[/caption] ਇਸ ਪਾਸਪੋਰਟ ਦਫਤਰ ਦੇ ਖੁੱਲਣ ਦੀ ਲੋਕਾਂ ਵੱਲੋਂ ਖ਼ੂਬ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਨਾਲ ਰੋਪੜ ਜ਼ਿਲੇ ਦੇ ਲੋਕਾਂ ਨੂੰ ਵੱਡਾ ਫ਼ਾਇਦਾ ਮਿਲੇਗਾ।ਇਹ ਦੇਸ਼ ਦਾ 323ਵਾਂ ਪਾਸਪੋਰਟ ਸੇਵਾ ਕੇਂਦਰ ਖੁੱਲ੍ਹਿਆ ਹੈ। -PTCNews

Related Post