ਪੰਜਾਬ ਪੁਲਿਸ ਵੱਲੋਂ 5 PPS ਅਧਿਕਾਰੀਆਂ ਦਾ ਤਬਾਦਲਾ

By  Riya Bawa July 13th 2022 12:34 PM -- Updated: July 13th 2022 12:38 PM

ਚੰਡੀਗੜ੍ਹ: ਪੰਜਾਬ ਪੁਲਿਸ ਨੇ ਤਬਾਦਲੇ ਜਾਰੀ ਰੱਖਦਿਆਂ ਬੁੱਧਵਾਰ ਨੂੰ ਪੰਜ ਹੋਰ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ 113 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਸਨ। ਵੇਖੋ ਲਿਸਟ--- transfer -PTC News

Related Post