ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਜਾਰੀ ਕੀਤੇ ਹੁਕਮ

By  Shanker Badra April 5th 2018 12:15 PM -- Updated: May 2nd 2018 06:29 PM

ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਜਾਰੀ ਕੀਤੇ ਹੁਕਮ:ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਹਨ।ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਜਾਰੀ ਕੀਤੇ ਹੁਕਮਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਕਈ ਸਕੂਲਾਂ ਵਿਚ ਬਿਜਲੀ ਦੇ ਬਿੱਲ ਨਾ ਭਰੇ ਜਾਣ 'ਤੇ ਬਿਜਲੀ ਦੇ ਕੁਨੇਕਸ਼ਨ ਕੱਟੇ ਜਾ ਰਹੇ ਹਨ।ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਜਾਰੀ ਕੀਤੇ ਹੁਕਮਇਸ ਸਬੰਧੀ ਸਕੂਲ ਮੁਖੀਆਂ ਵਲੋਂ ਬਿਜਲੀ ਦੇ ਬਿੱਲਾਂ ਲਈ ਵੱਖਰੇ ਫੰਡ ਨਾ ਹੋਣ ਕਰਕੇ ਬਿਜਲੀ ਦੇ ਬਿੱਲ ਭਰਨ ਵਿਚ ਅਸਮਰੱਥਾ ਜਤਾਈ ਸੀ।

-PTCNews

Related Post