Guru Nanak Dev Hospital: ਫਿਰ ਤੋਂ ਵਿਵਾਦਾਂ 'ਚ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ

ਅੰਮ੍ਰਿਤਸਰ ਦਾ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਇਹ ਵਾਰ ਫਿਰ ਤੋਂ ਵਿਵਾਦਾਂ 'ਚ ਆ ਗਿਆ ਹੈ। ਦੱਸ ਦਈਏ ਕਿ ਹਸਪਤਾਲ ਦੇ ਅੰਦਰ ਹੋਣ ਵਾਲੇ ਟੈਸਟ ਬਾਹਰੋਂ ਕਰਵਾਏ ਜਾ ਰਹੇ ਸਨ। ਮਰੀਜ਼ਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਲੈਬ ਦਾ ਕਰਿੰਦਾ ਹਸਪਤਾਲ ਅੰਦਰ ਆਕੇ ਪੈਸੇ ਲੈਕੇ ਬਾਹਰੋਂ ਟੈਸਟ ਕਰਵਾ ਕੇ ਦਿੰਦਾ ਹੈ।

By  Ramandeep Kaur March 18th 2023 12:43 PM -- Updated: March 18th 2023 12:46 PM

ਅੰਮ੍ਰਿਤਸਰ: ਅੰਮ੍ਰਿਤਸਰ ਦਾ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਇਹ ਵਾਰ ਫਿਰ ਤੋਂ ਵਿਵਾਦਾਂ 'ਚ ਆ ਗਿਆ ਹੈ। ਦੱਸ ਦਈਏ ਕਿ ਹਸਪਤਾਲ ਦੇ ਅੰਦਰ ਹੋਣ ਵਾਲੇ ਟੈਸਟ ਬਾਹਰੋਂ ਕਰਵਾਏ ਜਾ ਰਹੇ ਸਨ। ਮਰੀਜ਼ਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਲੈਬ ਦਾ ਕਰਿੰਦਾ ਹਸਪਤਾਲ ਅੰਦਰ ਆਕੇ ਪੈਸੇ ਲੈਕੇ ਬਾਹਰੋਂ ਟੈਸਟ ਕਰਵਾ ਕੇ ਦਿੰਦਾ ਹੈ।  

ਦੱਸ ਦਈਏ ਕਿ ਅੰਮ੍ਰਿਤਸਰ ਦੀ ਹੈ ਐਮਰਜੈਂਸੀ 'ਚ ਕੋਈ ਵੀ ਮਰੀਜ਼ ਦਾਖਲ ਹੁੰਦਾ ਹੈ ਤਾਂ ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਡੇ ਕੁਝ ਟੈਸਟ ਹਸਪਤਾਲ ਵਿੱਚੋਂ ਨਹੀ ਹੋਣਗੇ ਤਾਂ ਉਥੇ ਇਕ ਏਜੰਟ ਮੌਜੂਦ ਹੁੰਦਾ ਹੈ। ਜਿਸਨੇ ਵੀਡੀਓ 'ਚ ਮਾਕਸ ਪਾਇਆ ਹੁੰਦਾ ਹੈ। ਇਹ ਬੰਦਾ ਲੋਕਾਂ ਕੋਲੋਂ ਪੈਸੇ ਲੈਕੇ ਟੈਸਟ ਬਾਹਰੋਂ ਕਰਵਾਕੇ ਲਿਆਉਂਦਾ ਹੈ।

ਇਹ ਵੀ ਪੜ੍ਹੋ: ਸਾਹਨੇਵਾਲ ਵਿਖੇ ਹਾਈਵੇ ਦੇ ਵਿਕਾਸ ਕਾਰਜਾਂ ਦੌਰਾਨ ਸਿੱਖ ਚਿੰਨ ਖੰਡੇ ਗੁਰੂ ਸਾਹਿਬ ਦੇ ਨਾਂ ਨਿਰਾਦਰ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

Related Post