ਪੰਜਾਬੀ ਗਾਇਕ ਹੰਸ ਰਾਜ ਹੰਸ ਤੇ ਯੁਵਰਾਜ ਹੰਸ ਨੂੰ ਲੱਗਾ ਗਹਿਰਾ ਸਦਮਾ ,ਵਾਪਰਿਆ ਇਹ ਭਾਣਾ

By  Shanker Badra December 4th 2019 10:23 AM -- Updated: December 4th 2019 10:26 AM

ਪੰਜਾਬੀ ਗਾਇਕ ਹੰਸ ਰਾਜ ਹੰਸ ਤੇ ਯੁਵਰਾਜ ਹੰਸ ਨੂੰ ਲੱਗਾ ਗਹਿਰਾ ਸਦਮਾ ,ਵਾਪਰਿਆ ਇਹ ਭਾਣਾ: ਜਲੰਧਰ : ਪੰਜਾਬੀ ਗਾਇਕ ਅਤੇ ਦਿੱਲੀ ਦੇ ਉੱਤਰੀ-ਪੱਛਮੀ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਅਤੇ ਯੁਵਰਾਜ ਹੰਸ ਨੂੰ ਗਹਿਰਾ ਸਦਮਾ ਹੈ। [caption id="attachment_365959" align="aligncenter" width="300"]punjabi Singer Hansraj Hans mother Smt. Ajit kaur expired today at Jalandhar ਪੰਜਾਬੀ ਗਾਇਕ ਹੰਸ ਰਾਜ ਹੰਸ ਤੇ ਯੁਵਰਾਜ ਹੰਸ ਨੂੰ ਲੱਗਾ ਗਹਿਰਾ ਸਦਮਾ ,ਵਾਪਰਿਆ ਇਹ ਭਾਣਾ[/caption] ਮਿਲੀ ਜਾਣਕਾਰੀ ਅਨੁਸਾਰ ਹੰਸ ਰਾਜ ਹੰਸ ਦੀ ਮਾਤਾ ਤੇ ਯੁਵਰਾਜ ਹੰਸ ਦੀ ਦਾਦੀ ਅਜੀਤ ਕੌਰ ਦਾ ਅੱਜ ਸਵੇਰੇ ਜਲੰਧਰ 'ਚ ਦੇਹਾਂਤ ਹੋ ਗਿਆ ਹੈ। [caption id="attachment_365960" align="aligncenter" width="300"]punjabi Singer Hansraj Hans mother Smt. Ajit kaur expired today at Jalandhar ਪੰਜਾਬੀ ਗਾਇਕ ਹੰਸ ਰਾਜ ਹੰਸ ਤੇ ਯੁਵਰਾਜ ਹੰਸ ਨੂੰ ਲੱਗਾ ਗਹਿਰਾ ਸਦਮਾ ,ਵਾਪਰਿਆ ਇਹ ਭਾਣਾ[/caption] ਉਨ੍ਹਾਂ ਦੇ ਦਿਹਾਂਤ ਬਾਰੇ ਹੰਸ ਰਾਜ ਹੰਸ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ। -PTCNews

Related Post