"ਚੌਂਕੀਦਾਰ ਚੋਰ ਹੈ" ਮਾਮਲੇ 'ਤੇ ਰਾਹੁਲ ਗਾਂਧੀ ਨੇ SC ’ਚ ਬਿਨਾਂ ਸ਼ਰਤ ਮੰਗੀ ਮੁਆਫ਼ੀ

By  Jashan A May 8th 2019 11:49 AM -- Updated: May 8th 2019 12:30 PM

"ਚੌਂਕੀਦਾਰ ਚੋਰ ਹੈ" ਮਾਮਲੇ 'ਤੇ ਰਾਹੁਲ ਗਾਂਧੀ ਨੇ SC ’ਚ ਬਿਨਾਂ ਸ਼ਰਤ ਮੰਗੀ ਮੁਆਫ਼ੀ,ਨਵੀਂ ਦਿੱਲੀ: "ਚੌਂਕੀਦਾਰ ਚੋਰ ਹੈ" ਨੂੰ ਸੁਪਰੀਮ ਕੋਰਟ ਦੇ ਆਦੇਸ਼ ਨਾਲ ਜੋੜ ਕੇ ਬੋਲਣ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਫਿਰ ਸੁਪਰੀਮ ਕੋਰਟ ਤੋਂ ਬਿਨਾਂ ਸ਼ਰਤ ਮਾਫ਼ੀ ਮੰਗ ਲਈ ਹੈ।

ਹੋਰ ਪੜ੍ਹੋ:ਆਪ ਵਿਧਾਇਕ ਮਾਮਲਾ:ਸੋਮਵਾਰ ਨੂੰ ਦਿੱਲੀ ਹਾਈ ਕੋਰਟ ‘ਚ ਹੋਵੇਗੀ ਸੁਣਵਾਈ

ਰਾਹੁਲ ਗਾਂਧੀ ਵੱਲੋਂ ਦਾਇਰ 3 ਪੱਤਰਾਂ ਦੇ ਨਵੇਂ ਹਲਫ਼ਨਾਮੇ 'ਚ ਮਾਫ਼ੀ ਮੰਗੀ ਗਈ ਹੈ। ਰਾਹੁਲ ਗਾਂਧੀ ਨੇ ਹਲਫਨਾਮਾ ਦਾਖਲ ਕਰ ਕਿਹਾ ਹੈ ਕਿ ਉਹਨਾਂ ਨੇ ਗਲਤੀ ਨਾਲ ਪਾਰਟੀ ਦਾ ਰਾਜਨੀਤਿਕ ਨਾਅਰਾ ਕੋਰਟ ਦੇ ਆਦੇਸ਼ ਦੇ ਨਾਲ ਮਿਲਾ ਕੇ ਬੋਲ ਦਿੱਤਾ।

-PTC News

Related Post