ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ

By  Jashan A January 10th 2019 05:37 PM -- Updated: January 10th 2019 06:51 PM

ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ,ਨਵੀਂ ਦਿੱਲੀ: ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋ ਅੱਜ ਪੰਜਾਬ ਕਾਂਗਰਸ ਪਾਰਟੀ ਦੇ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ।ਜਿਸ ਦੌਰਾਨ ਅੰਮ੍ਰਿਤਸਰ ਰੂਲਰ ਤੋਂ ਭਗਵੰਤਪਾਲ ਸਿੰਘ ਸੱਚਰ, ਅੰਮ੍ਰਿਤਸਰ ਅਰਬਨ ਤੋਂ ਜਤਿੰਦਰ ਕੌਰ ਸੋਨੀਆ ਗੁਰਦਾਸਪੁਰ ਤੋਂ ਗੁਲਜ਼ਾਰ ਮਸੀਹ ਪਠਾਨਕੋਟ ਤੋਂ ਸੰਜੀਵ ਬੈਂਸ, ਹੁਸ਼ਿਆਰਪੁਰ ਤੋਂ ਕੁਲਦੀਪ ਕੁਮਾਰ ਨੱਢਾ ,

rahul gandhi ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ

ਨਵਾਂ ਸ਼ਹਿਰ ਤੋਂ ਪ੍ਰੇਮ ਚੰਦ ਭੀਮਾ, ਪਟਿਆਲਾ ਅਰਬਨ ਤੋਂ ਕੇ.ਕੇ ਮਲਹੋਤਰਾ, ਪਟਿਆਲਾ ਰੂਲਰ ਤੋਂ ਗੁਰਦੀਪ ਸਿੰਘ,ਕਪੂਰਥਲਾ ਤੋਂ ਬਲਬੀਰ ਰਾਣੀ ਸੋਢੀ,ਲੁਧਿਆਣਾ ਰੂਲਰ ਤੋਂ ਕਰਨਜੀਤ ਸਿੰਘ ਗਾਲਿਬ,ਲੁਧਿਆਣਾ ਅਰਬਨ ਤੋਂ ਅਸ਼ਵਨੀ ਸ਼ਰਮਾ, ਮੋਹਾਲੀ ਤੋਂ ਦੀਪਇੰਦਰ ਸਿੰਘ ਢਿੱਲੋਂ, ਖੰਨਾ ਤੋਂ ਸੁਖਦੀਪ ਸਿੰਘ, ਬਰਨਾਲਾ ਤੋਂ ਰੂਪੀ ਕੌਰ,ਸੰਗੁਰੁ ਤੋਂ ਰਾਜਿੰਦਰ ਸਿੰਘ ਰਾਜਾ, ਮਾਨਸਾ ਤੋਂ ਮਨੋਜ ਮੰਜੂ ਬਾਲਾ ਬਾਂਸਲ, ਬਠਿੰਡਾ ਅਰਬਨ ਤੋਂ ਅਰੁਣ ਵਾਦਵਾਂਨ,ਬਠਿੰਡਾ ਰੁਲਰ ਤੋਂ ਖੁਸਬਾਜ਼ ਸਿੰਘ ਜਟਾਣਾ,

rahul gandhi ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ

ਫਰੀਦਕੋਟ ਤੋਂ ਅਜੈਪਾਲ ਸਿੰਘ ਸੰਧੂ, ਤਰਨਤਾਰਨ ਤੋਂ ਮਨਜੀਤ ਸਿੰਘ ਘਟਿਸਪੁਰਾ, ਮੁਕਤਸਰ ਤੋਂ ਹਰਚਰਨ ਸਿੰਘ ਬਰਾੜ (ਸੋਥਾ) ਮੋਗਾ ਤੋਂ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਫਾਜ਼ਿਲਕਾ ਤੋਂ ਰੰਜਾਮ ਕੁਮਾਰ ਕਮਰਾ, ਰੋਪੜ ਤੋਂ ਬਰਿੰਦਰ ਸਿੰਘ ਢਿੱਲੋਂ,ਫਿਰੋਜ਼ਪੁਰ ਤੋਂ ਗੁਰਚਰਨ ਸਿੰਘ ਨਾਹਰ, ਜਲੰਧਰ ਅਰਬਨ ਤੋਂ ਬਲਦੇਵ ਸਿੰਘ ਦੇਵ,ਜਲੰਧਰ ਰੂਲਰ ਤੋਂ ਸੁਖਵਿੰਦਰ ਸਿੰਘ ਲਾਲੀ, ਫਤਹਿਗੜ੍ਹ ਸਾਹਿਬ ਤੋਂ ਸੁਬਾਸ਼ ਸੂਦ ਜ਼ਿਲਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ।

-PTC News

Related Post