ਪਟਿਆਲਾ -ਰਾਜਪੁਰਾ ਰੋਡ 'ਤੇ ਲੱਗਿਆ ਵੱਡਾ ਜਾਮ , ਚੰਡੀਗੜ੍ਹ - ਮੋਹਾਲੀ ਜਾਣ ਵਾਲੇ ਲੋਕ ਪ੍ਰੇਸ਼ਾਨ

By  Shanker Badra December 15th 2021 01:16 PM

ਰਾਜਪੁਰਾ : ਪਟਿਆਲਾ -ਰਾਜਪੁਰਾ ਰੋਡ ਦੇ ਦੋਨੋਂ ਪਾਸੇ ਵੱਡਾ ਜਾਮ ਲੱਗਿਆ ਹੋਇਆ ਹੈ। ਜਿਸ ਕਰਕੇ ਪਟਿਆਲਾ ਤੋਂ ਚੰਡੀਗੜ੍ਹ - ਮੋਹਾਲੀ ਜਾਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਹਨ। [caption id="attachment_558517" align="aligncenter" width="300"] ਪਟਿਆਲਾ -ਰਾਜਪੁਰਾ ਰੋਡ 'ਤੇ ਲੱਗਿਆ ਵੱਡਾ ਜਾਮ , ਚੰਡੀਗੜ੍ਹ - ਮੋਹਾਲੀ ਜਾਣ ਵਾਲੇ ਲੋਕ ਪ੍ਰੇਸ਼ਾਨ[/caption] ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਦੇ ਪਿੰਡ ਨਰੜੂ ਦੇ ਲੋਕਾਂ ਵੱਲੋਂ ਪਟਿਆਲਾ -ਰਾਜਪੁਰਾ ਰੋਡ ਦੇ ਡੀਵਾਈਡਰ ਵਿੱਚ ਕੱਟ ਦੇਣ ਦੀ ਮੰਗ ਨੂੰ ਲੈ ਕੇ ਪਟਿਆਲਾ -ਰਾਜਪੁਰਾ ਰੋਡ ਜਾਮ ਕੀਤੀ ਗਈ ਹੈ। -PTCNews

Related Post