ਪਟਿਆਲਾ -ਰਾਜਪੁਰਾ ਰੋਡ 'ਤੇ ਲੱਗਿਆ ਵੱਡਾ ਜਾਮ , ਚੰਡੀਗੜ੍ਹ - ਮੋਹਾਲੀ ਜਾਣ ਵਾਲੇ ਲੋਕ ਪ੍ਰੇਸ਼ਾਨ
ਰਾਜਪੁਰਾ : ਪਟਿਆਲਾ -ਰਾਜਪੁਰਾ ਰੋਡ ਦੇ ਦੋਨੋਂ ਪਾਸੇ ਵੱਡਾ ਜਾਮ ਲੱਗਿਆ ਹੋਇਆ ਹੈ। ਜਿਸ ਕਰਕੇ ਪਟਿਆਲਾ ਤੋਂ ਚੰਡੀਗੜ੍ਹ - ਮੋਹਾਲੀ ਜਾਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਹਨ।
[caption id="attachment_558517" align="aligncenter" width="300"] ਪਟਿਆਲਾ -ਰਾਜਪੁਰਾ ਰੋਡ 'ਤੇ ਲੱਗਿਆ ਵੱਡਾ ਜਾਮ , ਚੰਡੀਗੜ੍ਹ - ਮੋਹਾਲੀ ਜਾਣ ਵਾਲੇ ਲੋਕ ਪ੍ਰੇਸ਼ਾਨ[/caption]
ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਦੇ ਪਿੰਡ ਨਰੜੂ ਦੇ ਲੋਕਾਂ ਵੱਲੋਂ ਪਟਿਆਲਾ -ਰਾਜਪੁਰਾ ਰੋਡ ਦੇ ਡੀਵਾਈਡਰ ਵਿੱਚ ਕੱਟ ਦੇਣ ਦੀ ਮੰਗ ਨੂੰ ਲੈ ਕੇ ਪਟਿਆਲਾ -ਰਾਜਪੁਰਾ ਰੋਡ ਜਾਮ ਕੀਤੀ ਗਈ ਹੈ।
-PTCNews