ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ

By  Shanker Badra June 15th 2019 09:52 AM -- Updated: June 15th 2019 10:09 AM

ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ: ਰੋਹਤਕ : ਹਰਿਆਣਾ ਦੇ ਰੋਹਤਕ 'ਚ ਰੋਹਤਕ ਪੀ.ਜੀ.ਆਈ. ਦੇ ਇੱਕ ਡਾਕਟਰ ਨੇ ਖ਼ੁਦਕੁਸ਼ੀ ਕਰ ਲਈ ਹੈ।

Rohtak: PGI Doctor suicide after being denied leave for his sister wedding ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ

ਮ੍ਰਿਤਕ ਡਾਕਟਰ ਕਰਨਾਟਕ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

Rohtak: PGI Doctor suicide after being denied leave for his sister wedding
ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਰੋਹਤਕ ਪੀ.ਜੀ.ਆਈ. ਦੇ ਡਾਕਟਰ ਨੇ ਭੈਣ ਦੇ ਵਿਆਹ 'ਚ ਜਾਣਾ ਸੀ ਪਰ ਉਸਨੂੰ ਛੁੱਟੀ ਨਹੀਂ ਮਿਲੀ ,ਜਿਸ ਕਰਕੇ ਡਾਕਟਰ ਨੇ ਛੁੱਟੀ ਨਾ ਮਿਲਣ 'ਤੇ ਖ਼ੁਦਕੁਸ਼ੀ ਕਰ ਲਈ ਹੈ।

Rohtak: PGI Doctor suicide after being denied leave for his sister wedding
ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ

ਓਥੇ ਡਾਕਟਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਹਸਪਤਾਲ 'ਚ ਹਾਲਾਤ ਤਣਾਅਪੂਰਨ ਹੋ ਗਏ ਹਨ।ਇਸ ਘਟਨਾ ਤੋਂ ਬਾਅਦ ਇੱਥੇ ਡਾਕਟਰ ਹੜਤਾਲ 'ਤੇ ਚਲੇ ਗਏ ਹਨ।

-PTCNews

Related Post