Fri, Sep 4, 2026
Whatsapp

ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ

Reported by:  PTC News Desk  Edited by:  Shanker Badra -- June 15th 2019 09:52 AM -- Updated: June 15th 2019 10:09 AM
ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ

ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ

ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ: ਰੋਹਤਕ : ਹਰਿਆਣਾ ਦੇ ਰੋਹਤਕ 'ਚ ਰੋਹਤਕ ਪੀ.ਜੀ.ਆਈ. ਦੇ ਇੱਕ ਡਾਕਟਰ ਨੇ ਖ਼ੁਦਕੁਸ਼ੀ ਕਰ ਲਈ ਹੈ। [caption id="attachment_306853" align="aligncenter" width="300"]Rohtak: PGI Doctor suicide after being denied leave for his sister wedding ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ[/caption] ਮ੍ਰਿਤਕ ਡਾਕਟਰ ਕਰਨਾਟਕ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। [caption id="attachment_306840" align="aligncenter" width="300"]Rohtak: PGI Doctor suicide after being denied leave for his sister wedding
ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ[/caption] ਮਿਲੀ ਜਾਣਕਾਰੀ ਅਨੁਸਾਰ ਰੋਹਤਕ ਪੀ.ਜੀ.ਆਈ. ਦੇ ਡਾਕਟਰ ਨੇ ਭੈਣ ਦੇ ਵਿਆਹ 'ਚ ਜਾਣਾ ਸੀ ਪਰ ਉਸਨੂੰ ਛੁੱਟੀ ਨਹੀਂ ਮਿਲੀ ,ਜਿਸ ਕਰਕੇ ਡਾਕਟਰ ਨੇ ਛੁੱਟੀ ਨਾ ਮਿਲਣ 'ਤੇ ਖ਼ੁਦਕੁਸ਼ੀ ਕਰ ਲਈ ਹੈ। [caption id="attachment_306841" align="aligncenter" width="300"]Rohtak: PGI Doctor suicide after being denied leave for his sister wedding
ਭੈਣ ਦੇ ਵਿਆਹ 'ਤੇ ਜਾਣ ਲਈ ਛੁੱਟੀ ਨਾ ਮਿਲਣ 'ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ[/caption] ਓਥੇ ਡਾਕਟਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਹਸਪਤਾਲ 'ਚ ਹਾਲਾਤ ਤਣਾਅਪੂਰਨ ਹੋ ਗਏ ਹਨ।ਇਸ ਘਟਨਾ ਤੋਂ ਬਾਅਦ ਇੱਥੇ ਡਾਕਟਰ ਹੜਤਾਲ 'ਤੇ ਚਲੇ ਗਏ ਹਨ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK