ਰੁਪਏ ਦੀ ਹੋਈ ਚੜ੍ਹਤ, ਡਾਲਰ ਆਇਆ ਹੇਠਾਂ

By  Joshi July 31st 2017 02:03 PM

Rupee rises 5 paise

ਮੁੰਬਈ: ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਨੇ 5 ਪੈਸੇ ਦੀ ਬੜ੍ਹਤ ਹਾਸਿਲ ਕਰ।

Business News: Rupee rises 5 paise in comparison to dollar 64.10ਇਸ ਸਮੇਂ ਡਾਲਰ ਦੀ ਕੀਮਤ ਰੁਪਏ ਦੇ ਮੁਕਾਬਲੇ 64.10 ਡਾਲਰ ਚੱਲ ਰਹੀ ਹੈ। ਸ਼ੁੱਕਰਵਾਰ ਨੂੰ ਡਾਲਰ ਦਾ ਰੇਟ 64.15 ਪੈਸੇ ਸੀ।

ਡਾਲਰ ਦੀ ਸਥਿਤੀ ਮਜਬੂਤ ਹੋਣ 'ਚ ਕੁਝ ਸਮਾਂ ਵੀ ਲੱਗਾ ਸੀ।

Business News: Rupee rises 5 paise in comparison to dollar 64.10ਇਸ ਸਭ ਦੇ ਦਰਮਿਆਨ ਨਿਫਟੀ ਨੇ ਅੱਜ ਨਵੀਆਂ ਉਚਾਈਆਂ ਹਾਸਿਲ ਕੀਤੀਆਂ ਹਨ।

ਇਹ ਵੱਧ ਕੇ 10,043.30 'ਤੇ ਪਹੁੰਚ ਗਿਆ ਹੈ। ਇਸਨੇ 133.05 ਦੀ ਬੜ੍ਹਤ ਹਾਸਿਲ ਕੀਤੀ ਹੈ।

Related Post