ਰੁਪਏ ਦੀ ਹੋਈ ਚੜ੍ਹਤ, ਡਾਲਰ ਆਇਆ ਹੇਠਾਂ
Rupee rises 5 paise ਮੁੰਬਈ: ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਨੇ 5 ਪੈਸੇ ਦੀ ਬੜ੍ਹਤ ਹਾਸਿਲ ਕਰ। ਇਸ ਸਮੇਂ ਡਾਲਰ ਦੀ ਕੀਮਤ ਰੁਪਏ ਦੇ ਮੁਕਾਬਲੇ 64.10 ਡਾਲਰ ਚੱਲ ਰਹੀ ਹੈ। ਸ਼ੁੱਕਰਵਾਰ ਨੂੰ ਡਾਲਰ ਦਾ ਰੇਟ 64.15 ਪੈਸੇ ਸੀ। ਡਾਲਰ ਦੀ ਸਥਿਤੀ ਮਜਬੂਤ ਹੋਣ 'ਚ ਕੁਝ ਸਮਾਂ ਵੀ ਲੱਗਾ ਸੀ। ਇਸ ਸਭ ਦੇ ਦਰਮਿਆਨ ਨਿਫਟੀ ਨੇ ਅੱਜ ਨਵੀਆਂ ਉਚਾਈਆਂ ਹਾਸਿਲ ਕੀਤੀਆਂ ਹਨ। ਇਹ ਵੱਧ ਕੇ 10,043.30 'ਤੇ ਪਹੁੰਚ ਗਿਆ ਹੈ। ਇਸਨੇ 133.05 ਦੀ ਬੜ੍ਹਤ ਹਾਸਿਲ ਕੀਤੀ ਹੈ।