ਸ਼੍ਰੋਮਣੀ ਅਕਾਲੀ ਦਲ 21 ਨੂੰ ਸਹਾਰਨਪੁਰ 'ਚ ਕਰੇਗਾ ਯੂਪੀ ਦੀ ਪਹਿਲੀ ਕਾਨਫਰੰਸ : ਸੁਖਬੀਰ ਬਾਦਲ

By  Shanker Badra September 3rd 2018 01:20 PM -- Updated: September 3rd 2018 01:29 PM

ਸ਼੍ਰੋਮਣੀ ਅਕਾਲੀ ਦਲ 21 ਨੂੰ ਸਹਾਰਨਪੁਰ 'ਚ ਕਰੇਗਾ ਯੂਪੀ ਦੀ ਪਹਿਲੀ ਕਾਨਫਰੰਸ :ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਤਿਆਰੀਆਂ ਖਿੱਚ ਦਿੱਤੀਆਂ ਹਨ। ਜਿਸ ਦੇ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਪੀ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਗਈ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 21 ਸਤੰਬਰ ਨੂੰ ਸਹਾਰਨਪੁਰ 'ਚ ਪਹਿਲੀ ਕਾਨਫਰੰਸ ਕੀਤੀ ਜਾਵੇਗੀ। -PTCNews

Related Post