ਹੁਣ WhatsApp 'ਤੇ ਨਹੀਂ ਰੱਖੇਗਾ ਕੋਈ ਨਜ਼ਰ, ਜਾਣੋ ਕਿਵੇਂ ਕਰਦੇ ਹਨ Secrate chat

By  Jagroop Kaur June 6th 2021 12:07 PM

ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ WhatsApp ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਲਗਾਤਾਰ ਵਿਵਾਦਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਵਿਵਾਦ ਦੇ ਵਿਚਕਾਰ ਕੰਪਨੀ ਨੇ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਹਾਲਾਂਕਿ ਕੰਪਨੀ ਨੇ ਪਹਿਲਾਂ ਇਨ੍ਹਾਂ ਦਿਸ਼ਾ-ਨਿਰਦੇਸ਼ 'ਤੇ ਆਪਣਾ ਵਿਰੋਧ ਜਤਾਇਆ ਸੀ।11 Secret WhatsApp Tricks You Should Tryਸਟੈਂਟ ਮੈਸੇਜਿੰਗ ਐਪ WhatsApp ਉੱਤੇ ਯੂਜ਼ਰਜ਼ ਨੂੰ ਛੇਤੀ ਹੀ ਕਈ ਨਵੇਂ ਫ਼ੀਚਰ (New Feature) ਵੇਖਣ ਨੂੰ ਮਿਲਣਗੇ। ਇਸ ਵਿੱਚ ਚਿਰਾਂ ਤੋਂ ਉਡੀਕੇ ਜਾ ਰਹੇ ਮਲਟੀ ਡਿਵਾਈਸ ਫ਼ੀਚਰ ਦੇ ਨਾਲ–ਨਾਲ ਡਿਸਅਪੀਅਰਿੰਗ ਮੋਡ (disappearing mode) ਤੇ ਵਿਊ ਵਨਸ (View Once) ਜਿਹੇ ਕੁਝ ਨਵੇਂ ਫ਼ੀਚਰਜ਼ ਵੇਖਣ ਨੂੰ ਮਿਲਣਗੇ। ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ (Mark Zuckerberg) ਤੇ ਵ੍ਹਟਸਐਪ ਦੇ ਮੁਖੀ ਵਿਲ ਕੈਥਕਾਰਟ (Will Cathcart) ਨੇ ਛੇਤੀ ਹੀ ਇਨ੍ਹਾਂ ਨਵੇਂ ਫ਼ੀਚਰਜ਼ ਨੂੰ ਲਿਆਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੈਥਕਾਰਟ ਨੇ ਆਸ ਪ੍ਰਗਟਾਈ ਕਿ ਛੇਤੀ ਹੀ ਆਈਪੈਡ ਡਿਵਾਸ ਉੱਤੇ ਵੀ ਵ੍ਹਟਸਐਪ ਨੂੰ ਸਪੋਰਟ ਕੀਤਾ ਜਾ ਸਕਦਾ ਹੈWhatsApp update: Zuckerberg reveals major New features on WhatsApp including disappearing mode and view once features

ਵਿਚ ਢੇਰਾਂ ਫ਼ੀਚਰ ਮੌਜੂਦ ਹਨ ਜਿਸ ਵਿਚ ਕੁਝ ਦੀ ਜਾਣਕਾਰੀ ਹੁੰਦੀ , ਅਤੇ ਬਹੁਤ ਸਾਰੇ ਫ਼ੀਚਰ ਅਜਿਹੇ ਵਿਚ whatsapp 'ਤੇ ਸਿਕਰੇਟ ਚੈਟ ਕਰਨ ਦਾ ਮਤਲਬ ਹੈ ਕਿ ਤੁਹਾਡੇ ਮੈਸੇਜ ਕੋਈ ਨਾ ਦੇਖ ਪਵੇਗਾ ਤੇ ਨਾ ਈ ਦੇਖ ਸਕੇਗਾ। ਇਸ ਦੇ ਲਈ ਤੁਸੀਂ ਆਰਕਾਈਵ ਚੈਟ ਦਾ ਆਪਸ਼ਨ ਅਪਣਾਉਂਦੇ ਹਨ ਜਾਂ ਫਿਰ ਮੈਸੇਜ ਨੂੰ ਡਿਲੀਟ ਕਰ ਦਿੰਦੇ ਹਨ। ਪਰ ਇਸ ਫ਼ੀਚਰ ਦੇ ਨਾਲ ਤੁਹਾਡੀ ਚੈਟ ਕੁਝ ਦਿਨ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗੀ ਜਿਸ ਦੀ ਵੀ ਚੈਟ ਡਿਲੀਟ ਕਰਨੀ ਹੋਵੇ ਓਹਦੀ ਚੈਟ ਤੇ ਕਲਿੱਕ ਕਰੋ ਅਤੇ ਉਸ ਵਿਚ ਤੁਹਾਨੂੰ disapiar ਦਾ ਆਪਸ਼ਨ ਮਿਲੇਗਾ। ਇਸ ਨਾਲ ਮੈਸੇਜ ਆਪਣੇ ਆਪ ਡਿਲੀਟ ਹੋ ਜਾਵੇਗਾ

Related Post