ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਹਨੇਰ ਝੱਖੜ ਨਾਲ ਭਾਰੀ ਨੁਕਸਾਨ (ਤਸਵੀਰਾਂ)

By  Joshi April 20th 2018 09:07 AM

ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਹਨੇਰ ਝੱਖੜ ਨਾਲ ਭਾਰੀ ਨੁਕਸਾਨ

ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਹਨੇਰ ਝੱਖੜ ਨਾਲ ਹੋਇਆ ਭਾਰੀ ਨੁਕਸਾਨ ਹੋਣ ਦੀ ਖਬਰ ਹੈ।

sri-guru-ram-das-international-airport-weather-cause-damage

ਸਵੇਰੇ ਚਾਰ ਵਜੇ ਆਈ ਤੇਜ ਹਨੇਰੀ ਨੇ ਭਾਰੀ ਨੁਕਸਾਨ ਕੀਤਾ ਹੈ, ਜਿਸ ਕਾਰਨ ਇਮੀਗ੍ਰੇਸ਼ਨ, ਅਰਾਇਵਲ ਅਤੇ ਵੀ ਆਈ ਪੀ ਲੌਂਜ ਦੇ ਜ਼ਿਆਦਾਤਰ ਸ਼ੀਸ਼ੇ ਟੁੱਟ ਕੇ ਜ਼ਮੀਨ 'ਤੇ ਜਾ ਖਿੱਲਰੇ।

sri-guru-ram-das-international-airport-weather-cause-damage sri-guru-ram-das-international-airport-weather-cause-damage sri-guru-ram-das-international-airport-weather-cause-damage sri-guru-ram-das-international-airport-weather-cause-damage

ਇਸ ਤੋਂ ਇਲਾਵਾ ਵੀਆਈਪੀ ਲਾਊਂਜ/ਇਮੀਗ੍ਰੇਸ਼ਨ ਏਰੀਆ ਦੀ ਛੱਤ, ਰੈਸਤਰਾਂ ਵਾਲਾ ਖੇਤਰ, ਅਤੇ ਮੁੱਖ ਗੇਟ ਅਤੇ ਪ੍ਰਵੇਸ਼ ਗੇਟ 'ਤੇ ਵੀ ਭਾਰੀ ਨੁਕਸਾਨ ਹੋਣ ਦੀ ਖਬਰ ਹੈ।

—PTC News

Related Post