ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਹਨੇਰ ਝੱਖੜ ਨਾਲ ਭਾਰੀ ਨੁਕਸਾਨ (ਤਸਵੀਰਾਂ)
ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਹਨੇਰ ਝੱਖੜ ਨਾਲ ਭਾਰੀ ਨੁਕਸਾਨ ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਹਨੇਰ ਝੱਖੜ ਨਾਲ ਹੋਇਆ ਭਾਰੀ ਨੁਕਸਾਨ ਹੋਣ ਦੀ ਖਬਰ ਹੈ। ਸਵੇਰੇ ਚਾਰ ਵਜੇ ਆਈ ਤੇਜ ਹਨੇਰੀ ਨੇ ਭਾਰੀ ਨੁਕਸਾਨ ਕੀਤਾ ਹੈ, ਜਿਸ ਕਾਰਨ ਇਮੀਗ੍ਰੇਸ਼ਨ, ਅਰਾਇਵਲ ਅਤੇ ਵੀ ਆਈ ਪੀ ਲੌਂਜ ਦੇ ਜ਼ਿਆਦਾਤਰ ਸ਼ੀਸ਼ੇ ਟੁੱਟ ਕੇ ਜ਼ਮੀਨ 'ਤੇ ਜਾ ਖਿੱਲਰੇ। ਇਸ ਤੋਂ ਇਲਾਵਾ ਵੀਆਈਪੀ ਲਾਊਂਜ/ਇਮੀਗ੍ਰੇਸ਼ਨ ਏਰੀਆ ਦੀ ਛੱਤ, ਰੈਸਤਰਾਂ ਵਾਲਾ ਖੇਤਰ, ਅਤੇ ਮੁੱਖ ਗੇਟ ਅਤੇ ਪ੍ਰਵੇਸ਼ ਗੇਟ 'ਤੇ ਵੀ ਭਾਰੀ ਨੁਕਸਾਨ ਹੋਣ ਦੀ ਖਬਰ ਹੈ। —PTC News