ਤਾਮਿਲ ਅਦਾਕਾਰਾ ਪ੍ਰਯਿੰਕਾ ਨੇ ਆਪਣੇ ਘਰ 'ਚ ਫਾਹਾ ਲੈ ਕੇ ਕੀਤੀ ਆਤਮ ਹੱਤਿਆ

By  Shanker Badra July 19th 2018 02:30 PM

ਤਾਮਿਲ ਅਦਾਕਾਰਾ ਪ੍ਰਯਿੰਕਾ ਨੇ ਆਪਣੇ ਘਰ 'ਚ ਫਾਹਾ ਲੈ ਕੇ ਕੀਤੀ ਆਤਮ ਹੱਤਿਆ:ਤਾਮਿਲ ਅਦਾਕਾਰਾ ਪ੍ਰਯਿੰਕਾ ਨੇ ਆਪਣੇ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ।ਦੱਸਿਆ ਜਾਂਦਾ ਹੈ ਕਿ ਜਦੋਂ ਸਵੇਰੇ ਕੰਮ ਕਰਨ ਲਈ ਨੌਕਰਾਣੀ ਉਸ ਦੇ ਘਰ ਪੁੱਜੀ ਤਾਂ ਅਦਾਕਾਰਾ ਪ੍ਰਯਿੰਕਾ ਮ੍ਰਿਤਕ ਹਾਲਤ ਦੇ ਵਿੱਚ ਸੀ।Tamil TV Actor Ms Priyanka Chennai Home succideਪ੍ਰਿਯੰਕਾ ਤਾਮਿਲ ਟੀਵੀ ਸ਼ੋਅ ਵਾਮਸਮ ‘ਚ ਜੋਤੀਕਾ ਦੇ ਕਿਰਦਾਰ ਨਾਲ ਕਾਫੀ ਪ੍ਰਸਿੱਧੀ ਹਾਸਲ ਕਰ ਚੁਕੀ ਸੀ।ਦੱਸ ਦੇਈਏ ਕਿ ਅਦਾਕਾਰਾ ਪ੍ਰਿਅੰਕਾ ਦੇ ਵਿਆਹ ਨੂੰ 3 ਸਾਲ ਦੇ ਕਰੀਬ ਹੋ ਚੁਕੇ ਸਨ ਪਰ ਉਨ੍ਹਾਂ ਦੀ ਕੋਈ ਔਲਾਦ ਨਾ ਹੋਣ ਕਾਰਨ ਘਰ ਵਿਚ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਸੀਹੈ।।Tamil TV Actor Ms Priyanka Chennai Home succideਜਿਸ ਕਰਕੇ ਉਸ ਪ੍ਰੇਸ਼ਾਨ ਰਹਿੰਦੀ ਸੀ।ਜਿਸ ਕਰਕੇ ਉਸਨੇ ਅਜਿਹਾ ਕਦਮ ਚੁੱਕਿਆ ਹੈ।ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। -PTCNews

Related Post