ਜੇਕਰ ਤੁਸੀ ਵੀ ਜ਼ਿਆਦਾ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਬਿਮਾਰੀ

By  Jashan A January 13th 2019 08:06 PM

ਜੇਕਰ ਤੁਸੀ ਵੀ ਜ਼ਿਆਦਾ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਬਿਮਾਰੀ,ਅੱਜ ਦੇ ਸਮੇਂ 'ਚ ਚਾਹ ਦੀ ਵਰਤੋਂ ਕਾਫੀ ਜ਼ਿਆਦਾ ਹੋ ਰਹੀ ਹੈ। ਲੋਕ ਵਧੇਰੇ ਮਾਤਰਾ 'ਚ ਚਾਹ ਪੀਂਦੇ ਹਨ, ਪਰ ਕਈ ਵਾਰ ਇਹੀ ਚਾਹ ਪੀਣ ਦੀ ਆਦਤ ਕਈ ਵਾਰ ਲਤ ਬਣ ਜਾਂਦੀ ਹੈ ਅਤੇ ਇਹ ਲਤ ਹੀ ਤੁਹਾਨੂੰ ਬਿਮਾਰ ਕਰਨ ਲਈ ਕਾਫੀ ਹੈ। [caption id="attachment_240126" align="aligncenter" width="300"]tea ਜੇਕਰ ਤੁਸੀ ਵੀ ਜ਼ਿਆਦਾ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਬਿਮਾਰੀ[/caption] ਜ਼ਿਆਦਾ ਚਾਹ ਪੀਣ ਕਾਰਨ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਖਾਲੀ ਪੇਟ ਜ਼ਿਆਦਾ ਚਾਹ ਪੀਣ ਨਾਲ ਸਕੇਲੇਟਲ ਫਲੋਰੋਸੀਸ ਦੀ ਬਿਮਾਰੀ ਹੋ ਜਾਦੀ ਹੈ, ਜਿਸ ‘ਚ ਤੁਹਾਡੀਆਂ ਹੱਡੀਆਂ ਅੰਦਰ ਹੀ ਅੰਦਰ ਖੋਖਲਿਆਂ ਹੋ ਜਾਂਦੀਆਂ ਹਨ। ਚਾਹ ਪੀਣ ਕਾਰਨ ਪਿੱਠ, ਹੱਥਾਂ-ਪੈਰਾਂ ਅਤੇ ਜੋੜਾਂ ਦਾ ਦਰਦ ਵੀ ਸ਼ੁਰੂ ਹੋ ਜਾਂਦਾ ਹੈ। [caption id="attachment_240127" align="aligncenter" width="300"]tea ਜੇਕਰ ਤੁਸੀ ਵੀ ਜ਼ਿਆਦਾ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਬਿਮਾਰੀ[/caption] ਚਾਹ ਪੀਣ ਦਾ ਅਸਰ ਚਾਹ ਦੀ ਕੁਆਲਟੀ, ਪੀਣ ਵਾਲੇ ਦੇ ਸ਼ਰੀਰ, ਚਾਹ ਦਾ ਸਮਾਂ ਅਤੇ ਚਾਹ ਬਣਾਉਨ ਦੇ ਤਰੀਕੇ ‘ਤੇ ਵੀ ਨਿਰਭਰ ਕਰਦਾ ਹੈ।ਚਾਹ ਦੇ ਸ਼ੌਕਿਨ ਧਿਆਨ ਰੱਖਣ ਕੀ ਇੱਕ ਦਿਨ ‘ਚ ਚਾਹ ਦੇ 3 ਕੱਪ ਤੋਂ ਜ਼ਿਆਦਾ ਨਾ ਪੀਣ ਤਾਂ ਜੋ ਹੋਣ ਵਾਲਿਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। -PTC News

Related Post