ਟਾਇਗਰ ਸ਼ਰਾਫ ਵੀ ਹਨ ਡਿਨਰ ਡੇਟ 'ਚ ਮਸ਼ਰੂਫ਼ , ਸਾਹਮਣੇ ਆਈਆਂ ਤਸਵੀਰਾਂ !

By  Joshi July 22nd 2018 03:25 PM -- Updated: July 22nd 2018 04:06 PM

ਹਿੰਦੀ ਫਿਲਮ ਜਗਤ ਦੀ ਦੁਨੀਆ ਵਿੱਚ ਜਿੱਥੇ ਕਦੇ ਕਿਸੇ ਨਾ ਕਿਸੇ ਫਿਲਮ ਅਭਿਨੇਤਾ ਅਭਿਨੇਤਰੀ ਦੇ ਇਸ਼ਕ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਉੱਥੇ ਜੈਕੀ ਸ਼ਰਾਫ ਦੇ ਪੁੱਤਰ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਅੱਜਕਲ ਦਿਸ਼ਾ ਪਟਾਨੀ ਨਾਲ ਡੇਟ ਕਰਨ ਵਿੱਚ ਮਸ਼ਰੂਫ਼ ਹਨ

Tiger Shroff dinner date pics go viralਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਮਾਲਦੀਵ ਵਿਖੇ ਵੀ ਡੇਟ ਕਰਦੇ ਦੇਖਿਆ ਗਿਆ।

Tiger Shroff dinner date pics go viralਹਾਲ ਹੀ ਵਿੱਚ ਉਹ ਡਿਨਰ ਡੇਟ 'ਤੇ ਇਕੱਠੇ ਦੇਖਿਆ ਗਿਆ ਹੈ। ਕੈਜ਼ੂਅਲ ਲੁੱਕ ਵਿੱਚ ਨਜ਼ਰ ਆਉਣ ਤੋਂ ਬਾਅਸ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਲਈਆਂ ਗਈਆਂ ।

ਅੱਜਕੱਲ ਇੰਨਾਂ ਦੀ ਦੋਸਤੀ ਦੇ ਕਿੱਸੇ ਸੁਣਨ ਨੂੰ ਮਿਲ ਰਹੇ ਹਨ ਬੇਸ਼ਕ ਇੰਨਾਂ ਦੋਨਾਂ ਦੇ ਰਿਸ਼ਤੇ ਨੂੰ ਲੈ ਕੇ ਅਜੇ ਤੱਕ ਕਿਤੇ ਵੀ ਕਿਸੇ ਕਿਸਮ ਦੀ ਪੁਸ਼ਟੀ ਨਹੀਂ ਕੀਤੀ ਗਈ।

Tiger Shroff dinner date pics go viral

ਦੱਸਣਯੋਗ ਹੈ ਕਿ ਟਾਈਗਰ ਇਸ ਵਕਤ ਆਪਣੀਆਂ ਫਿਲਮਾਂ ਦੀ ਸ਼ੁਟਿੰਗ ਵਿੱਚ ਰੁੱਝੇ ਹੋਏ ਹਨ ਅਤੇ ਜਲਦ ਹੀ  ਨਵੀਆਂ ਫਿਲਮਾਂ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।

—PTC News

Related Post