Fri, Dec 26, 2025
Whatsapp

ਟਾਇਗਰ ਸ਼ਰਾਫ ਵੀ ਹਨ ਡਿਨਰ ਡੇਟ 'ਚ ਮਸ਼ਰੂਫ਼ , ਸਾਹਮਣੇ ਆਈਆਂ ਤਸਵੀਰਾਂ !

Reported by:  PTC News Desk  Edited by:  Joshi -- July 22nd 2018 03:25 PM -- Updated: July 22nd 2018 04:06 PM
ਟਾਇਗਰ ਸ਼ਰਾਫ ਵੀ ਹਨ ਡਿਨਰ ਡੇਟ 'ਚ ਮਸ਼ਰੂਫ਼ , ਸਾਹਮਣੇ ਆਈਆਂ ਤਸਵੀਰਾਂ !

ਟਾਇਗਰ ਸ਼ਰਾਫ ਵੀ ਹਨ ਡਿਨਰ ਡੇਟ 'ਚ ਮਸ਼ਰੂਫ਼ , ਸਾਹਮਣੇ ਆਈਆਂ ਤਸਵੀਰਾਂ !

ਹਿੰਦੀ ਫਿਲਮ ਜਗਤ ਦੀ ਦੁਨੀਆ ਵਿੱਚ ਜਿੱਥੇ ਕਦੇ ਕਿਸੇ ਨਾ ਕਿਸੇ ਫਿਲਮ ਅਭਿਨੇਤਾ ਅਭਿਨੇਤਰੀ ਦੇ ਇਸ਼ਕ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਉੱਥੇ ਜੈਕੀ ਸ਼ਰਾਫ ਦੇ ਪੁੱਤਰ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਅੱਜਕਲ ਦਿਸ਼ਾ ਪਟਾਨੀ ਨਾਲ ਡੇਟ ਕਰਨ ਵਿੱਚ ਮਸ਼ਰੂਫ਼ ਹਨ Tiger Shroff dinner date pics go viralਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਮਾਲਦੀਵ ਵਿਖੇ ਵੀ ਡੇਟ ਕਰਦੇ ਦੇਖਿਆ ਗਿਆ। Tiger Shroff dinner date pics go viralਹਾਲ ਹੀ ਵਿੱਚ ਉਹ ਡਿਨਰ ਡੇਟ 'ਤੇ ਇਕੱਠੇ ਦੇਖਿਆ ਗਿਆ ਹੈ। ਕੈਜ਼ੂਅਲ ਲੁੱਕ ਵਿੱਚ ਨਜ਼ਰ ਆਉਣ ਤੋਂ ਬਾਅਸ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਲਈਆਂ ਗਈਆਂ । ਅੱਜਕੱਲ ਇੰਨਾਂ ਦੀ ਦੋਸਤੀ ਦੇ ਕਿੱਸੇ ਸੁਣਨ ਨੂੰ ਮਿਲ ਰਹੇ ਹਨ ਬੇਸ਼ਕ ਇੰਨਾਂ ਦੋਨਾਂ ਦੇ ਰਿਸ਼ਤੇ ਨੂੰ ਲੈ ਕੇ ਅਜੇ ਤੱਕ ਕਿਤੇ ਵੀ ਕਿਸੇ ਕਿਸਮ ਦੀ ਪੁਸ਼ਟੀ ਨਹੀਂ ਕੀਤੀ ਗਈ। Tiger Shroff dinner date pics go viral ਦੱਸਣਯੋਗ ਹੈ ਕਿ ਟਾਈਗਰ ਇਸ ਵਕਤ ਆਪਣੀਆਂ ਫਿਲਮਾਂ ਦੀ ਸ਼ੁਟਿੰਗ ਵਿੱਚ ਰੁੱਝੇ ਹੋਏ ਹਨ ਅਤੇ ਜਲਦ ਹੀ  ਨਵੀਆਂ ਫਿਲਮਾਂ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। —PTC News


  • Tags

Top News view more...

Latest News view more...

PTC NETWORK
PTC NETWORK