ਟਰੈਵਲ ਕੰਪਨੀ ਨੇ ਕੀਤਾ ਅਜਿਹਾ ਇਸ਼ਤਿਹਾਰ ਜਾਰੀ, ਫਲਾਇਟ ਅਟੇਂਡੇਂਟਸ ਨੇ ਨਹੀਂ ਪਾਇਆ ਸਰੀਰ 'ਤੇ ਕੁਝ ਵੀ, ਦੇਖੋ! 

By  Joshi December 31st 2017 10:27 AM -- Updated: December 31st 2017 10:47 AM

travel company releases nude flight attendants advertisement video: ਕਿਸੇ ਵੀ ਕੰਪਨੀ ਜਾ ਕਾਰੋਬਾਰ ਨੂੰ ਵਧਾਉਣ ਲਈ ਇਸ਼ਤਿਹਾਰਾਂ ਦਾ ਸਹਾਰਾ ਲੈ ਕੇ ਪ੍ਰਮੋਸ਼ਨ ਕੀਤੀ ਜਾਂਦੀ ਹੈ। ਪਰ ਕਦੀ ਕਦੀ ਕੰਪਨੀਆਂ ਗ੍ਰਾਹਕਾਂ ਨੂੰ ਭਰਮਾਉਣ ਲਈ ਕੁਝ ਅਜਿਹਾ ਕਰ ਦਿੰਦੀਆਂ ਹਨ ਕਿ ਕਦੋਂ ਹੱਦ ਪਾਰ ਹੋ ਗਈ, ਅੰਦਾਜ਼ਾ ਨਹੀਂ ਲੱਗਦਾ। ਕੁਝ ਇਸ ਤਰ੍ਹਾਂ ਹੀ ਕੀਤਾ ਹੈ, ਕਜਾਕਿਸਤਾਨ ਦੀ ਇਕ ਟਰੈਵਲ ਕੰਪਨੀ ਨੇ। ਇਸ ਕੰਪਨੀ ਨੇ ਪ੍ਰਚਾਰ ਲਈ ਇਸ਼ਤਿਹਾਰ ਦੇ ਵੀਡੀਓ 'ਚ ਫਲਾਇਟ ਅਟੇਂਡੇਂਟਸ ਨੂੰ ਬਿਨ੍ਹਾਂ ਕੱਪੜਿਆਂ ਦੇ (ਭਾਵ ਨਿਊਡ) ਦਿਖਾ ਦਿੱਤਾ ਹੈ। travel company releases nude flight attendants advertisement videoਇਸ ਵਿਵਾਦਿਤ ਇਸ਼ਤਿਹਾਰ 'ਚ ਫਲਾਇਟ ਅਟੇਂਡੇਂਟਸ ਦੇ ਤੌਰ 'ਤੇ ਦਿਖਾਏ ਗਏ ਮਾਡਲਸ ਦੇ ਸਿਰ 'ਤੇ ਟੋਪੀ ਅਤੇ ਗਲੇ 'ਚ ਟਾਈ ਤੋਂ ਇਲਾਵਾ ਸਰੀਰ 'ਤੇ ਹੋਰ ਕੁੱਝ ਵੀ ਨਹੀਂ ਪਾਇਆ ਨਹੀਂ ਹੈ । travel company releases nude flight attendants advertisement video: ਇਸ਼ਤਿਹਾਰ ਜਾਰੀ ਕਰਨ ਵਾਲੀ ਕੰਪਨੀ ਦਾ ਨਾਮ ਚੋਕੋ ਟਰੈਵਲ ਕੰਪਨੀ ਹੈ ਅਤੇ ਸੂਤਰਾਂ  ਮੁਤਾਬਕ ਕੰਪਨੀ ਦੇ ਡਾਇਰੇਕਟਰ ਨਿਕੋਲੇ ਮਜੇਂਤਸੇਵ ਨੇ ਫੇਸਬੁਕ 'ਤੇ ਇੱਕ ਪੋਸਟ ਕਰ ਕੇ ਕਿਹਾ ਕਿ ਇਸ ਇਸ਼ਤਿਹਾਰ ਨੂੰ ਜਾਰੀ ਕਰਨ ਦਾ ਉਹਨਾਂ ਦਾ ਮਕਸਦ ਕਿਸੇ ਵੀ ਕਿੱਤੇ ਜਾਂ ਵਿਅਕਤੀ ਦੀ ਬੇਇੱਜ਼ਤੀ ਕਰਨਾ ਨਹੀਂ ਸੀ। ਇੰਟਰਨੈੱਟ 'ਤੇ ਲੋਕਾਂ ਨੇ ਇਸ ਵੀਡੀਓ ਨੂੰ ਬੇਕਰਾ ਐਲਾਨਿਆ ਹੈ ਪਰ ਕੰਪਨੀ ਦੇ ਡਾਇਰੇਕਟਰ ਦਾ ਕਹਿਣਾ ਹੈ ਕਿ ਵੀਡੀਓ ਬੋਲਡ ਅਤੇ ਹੈਰਾਨੀਜਨਕ ਜ਼ਰੂਰ ਹੈ, ਪਰ ਇਹ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣ ਵਾਲੀ ਨਹੀਂ ਹੈ, ਫਿਰ ਵੀ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਅਸੀਂ ਦੁੱਖ ਜਤਾਉਂਦੇ ਹਾਂ । ਇਸ ਤੋਂ ਕੰਪਨੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਇਸ਼ਤਿਹਾਰ ਦਾ ਮਤਲਬ ਇਹ ਞ ਸੈਕਸ ਨੂੰ ਬੜਾਵਾ ਦੇਣਾ ਨਹੀਂ ਹੈ ਬਲਕਿ ਹਵਾਈ ਯਾਤਰਾ ਦੇ ਵਧੀਆਂ ਹੋਈਆਂ ਕੀਮਤਾਂ ਵੱਲ ਇਸ਼ਾਰਾ ਕਰਨਾ ਹੈ। travel company releases nude flight attendants advertisement videoਹੁਣ ਇਹ ਇਸ਼ਾਰਾ ਕਿੰਨ੍ਹੇ ਲੋਕ ਸਮਝਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ! —PTC News

Related Post