ਯੋਗ ਆਸਨ ਹੀ ਹਨ ਇਨ੍ਹਾਂ ਬਾਲੀਵੁੱਡ ਹਸਤੀਆਂ ਦੀ ਖੁਬਸੂਰਤੀ ਦਾ ਰਾਜ ,ਰੋਜ਼ ਮਰ੍ਹਾ ਦੀ ਜ਼ਿੰਦਗੀ ਵਿੱਚ ਸ਼ਾਮਲ ਹੈ ਯੋਗਾ!

By  Joshi June 22nd 2018 08:57 AM -- Updated: June 22nd 2018 11:50 AM

21 ਜੂਨ ਯੋਗਾ ਦਿਵਸ ਨੂੰ ਮਨਾਉਣ ਲਈ ਦੇਸ਼-ਵਿਦੇਸ਼ ਦੇ ਹਰ ਕੋਨੇ ਵਿੱਚ ਲੋਕ ਉਤਸ਼ਾਹਿਤ ਵੇਖੇ ਗਏ, ਜਿੱਥੇ  ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਆਮ ਇਨਸਾਨ ਤੱਕ ਨੂੰ ਯੋਗਾ ਦਿਵਸ ਮਨਾਉਂਦੇ ਤੱਕਿਆ ਗਿਆ ਹੈ ਉੁੱਥੇ ਹੀ ਬਾਲੀਵੁੱਡ ਅਤੇ ਟੀਵੀ ਕਲਾਕਾਰ ਵੀ ਪਿੱਛੇ ਨਹੀਂ ਰਹੇ ਹਨ। ਆਪਣੀ ਜ਼ਿੰਦਗੀ ਵਿੱਚ ਯੋਗਾ ਨੂੰ ਹਮੇਸ਼ਾ ਅਪਣਾਉਣ ਵਾਲੀਆਂ ਕੁਝ ਬਾਲੀਵੁੱਡ ਹਸਤੀਆਂ ਅਜਿਹੀਆਂ ਹਨ ਜੋ ਯੋਗ ਆਸਨ ਨੂੰ ਰੋਜ਼ ਮਰ੍ਹਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਦੀਆਂ ਹਨ।

ਜੀ ਹਾਂ ਅਕਸ਼ੈ ਕੁਮਾਰ ਟਵਿੰਕਲ ਖੰਨਾ ਨੂੰ ਰੋਜ਼ ਸਵੇਰੇ ਯੋਗਾ ਕਰਨ ਦੀ ਆਦਤ ਹੈ।yoga exercise Bollywood celebrities ਸ਼ਿਲਪਾ ਸ਼ੈਟੀ ਨੇ ਯੋਗਾ ਨੂੰ ਹੀ ਆਪਣੀ ਖੁਸ਼ੀ ਦਾ ਰਾਜ ਦੱਸਿਆ ਹੈ।

yoga exercise Bollywood celebrities ਕੰਗਣਾ ਰਾਣੌਤ ਵੀ ਯੋਗ ਆਸਨ ਕਰਨਾ ਬੇਹੱਦ ਪਸੰਦ ਹੈ।yoga exercise Bollywood celebrities ਮਲਾਇਕਾ ਅਰੋੜਾ ਦੀ ਪਤਲੀ ਦਿੱਖ ਦਾ ਅਸਲ ਕਾਰਨ ਯੋਗਾ ਹੀ ਹੈ

 

ਕਰੀਨਾ ਕਪੂਰ ਦੀ ਕੋਮਲ ਚਮੜੀ ਅਤੇ ਗੁਲਾਬੀ ਰੰਗ ਦਾ ਬਰਕਰਾਰ ਰਹਿਣਾ ਯੋਗਾ ਕਾਰਨ ਹੀ ਸੰਭਵ ਹੋ ਸਕਿਆ ਹੈ। ਅਤੇ ਯੋਗਾ ਕਰਕੇ ਹੀ ਉਸਨੇ ਆਪਣੀ ਜ਼ੀਰੋ ਫਿਗਰ ਕਾਇਮ ਰੱਖੀ ਸੀ।

yoga exercise Bollywood celebrities ਮਾਧੁਰੀ ਦੀਕਸ਼ਤ, ਸੋਨਮ ਕਪੂਰ, ਕਰਿਸ਼ਮਾ ਕਪੂਰ, ਪ੍ਰਿਯੰਕਾ ਚੋਪੜਾ, ਜੈਕਲਿਨ ਫਰਨਾਂਡਿਸ ,ਭਾਰਤੀ ਸਿੰਘ, ਕਪਿਲ ਸ਼ਰਮਾ ਅਤੇ ਅਜਿਹੀਆਂ ਹੀ ਬਹੁਤ ਸਾਰੀਆਂ ਬਾਲੀਵੁੱਡ ਅਤੇ ਹਾਲੀਵੁੱਡ ਹਸਤੀਆਂ ਹਨ ਜਿਨ੍ਹਾਂ ਨੇ ਯੋਗਾ ਕਰਕੇ ਆਪਣੀ ਖੂਬਸੂਰਤੀ ਅਤੇ ਚਮਕ ਨੂੰ ਜ਼ਿੰਦਾ ਰੱਖਿਆ ਹੈ।

—PTC News

Related Post