ਮਾਮੀ ਤੇ ਭਾਣਜਾ ਮਨਾ ਰਹੇ ਸੀ ਰੰਗਰਲੀਆਂ , ਮਾਮੇ ਨੇ ਰੰਗੇ ਹੱਥੀਂ ਫ਼ੜੇ

ਮਾਮੀ ਤੇ ਭਾਣਜਾ ਮਨਾ ਰਹੇ ਸੀ ਰੰਗਰਲੀਆਂ , ਮਾਮੇ ਨੇ ਰੰਗੇ ਹੱਥੀਂ ਫ਼ੜੇ 

ਮਾਮੀ ਤੇ ਭਾਣਜਾ ਮਨਾ ਰਹੇ ਸੀ ਰੰਗਰਲੀਆਂ , ਮਾਮੇ ਨੇ ਰੰਗੇ ਹੱਥੀਂ ਫ਼ੜੇ:ਅਮਰੀਕਾ : ਅਮਰੀਕਾ ਵਿਖੇਮਾਮੀ ਵੱਲੋਂ ਆਪਣੇ ਸਕੇ ਭਾਣਜੇ ਨਾਲ ਮਿਲ ਕੇ ਰਿਸ਼ਤਿਆ ਨੂੰ ਤਾਰ -ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇਮਾਮੀ ਤੇ ਭਾਣਜਾਰੰਗਰਲੀਆਂ ਮਨਾਉਂਦੇ ਰੰਗੇ ਹੱਥੀਂ ਫ਼ੜੇ ਗਏ ਹਨ। ਜਿਸ ਦੀ ਇੱਕ ਵੀਡੀਓ ਵੀਸ਼ੋਸਲ ਮੀਡੀਆ ‘ਤੇ ਬਹੁਤ ਹੀ ਵਾਇਰਲ ਹੋ ਰਹੀ ਹੈ।

ਮਾਮੀ ਤੇ ਭਾਣਜਾ ਮਨਾ ਰਹੇ ਸੀ ਰੰਗਰਲੀਆਂ , ਮਾਮੇ ਨੇ ਰੰਗੇ ਹੱਥੀਂ ਫ਼ੜੇ

ਇਸੇ ਦੌਰਾਨ ਜਦੋਂ ਉਕਤ ਔਰਤ ਆਪਣੇ ਸਕੇ ਭਾਣਜੇ ਨਾਲਰੰਗਰਲੀਆਂ ਮਨਾ ਰਹੀ ਸੀ ਤਾਂ ਉਕਤ ਔਰਤ ਦੇ ਪਤੀ ਵੱਲੋ ਉਨ੍ਹਾਂ ਦੋਵਾਂ ਨੂੰ ਰੰਗੇ ਹੱਥੀ ਫੜ ਲਿਆ ਜਾਂਦਾ ਹੈ ਅਤੇ ਇਸ ਸਾਰੇ ਕਾਰੇ ਦੀ ਵੀਡਿਉ ਬਣਾ ਲਈ ਜਾਦੀ ਹੈ। ਇਸ ਦੌਰਾਨ ਭਾਣਜਾ ਆਪਣੇ ਮਾਮੇ ਨੂੰ ਧਮਕੀ ਦਿੰਦਾ ਹੈ।

ਮਾਮੀ ਤੇ ਭਾਣਜਾ ਮਨਾ ਰਹੇ ਸੀ ਰੰਗਰਲੀਆਂ , ਮਾਮੇ ਨੇ ਰੰਗੇ ਹੱਥੀਂ ਫ਼ੜੇ

ਇਸ ਦੌਰਾਨ ਰੰਗੇ ਹੱਥੀ ਫੜੇ ਜਾਣ ਤੋਂ ਬਾਅਦ ਉਕਤ ਔਰਤ ਵੱਲੋ ਬਹੁਤ ਹੀ ਅਣਜਾਣ ਬਣਨ ਦੀ ਵੀ ਕੋਸ਼ਿਸ਼ ਕੀਤੀ ਜਾਦੀ ਹੈ। ਇਸ ਵੀਡੀਓ ਵਿੱਚ ਉਸਦੇ ਪਤੀ ਵੱਲੋਂ ਉਸ ਨੂੰ ਪਹਿਲਾਂ ਤੋਂ ਹੀ ਸ਼ੱਕ ਹੋਣ ਬਾਰੇ ਅਤੇ ਹੁਣ ਮੌਕੇ ‘ਤੇ ਰੰਗੇ ਹੱਥ ਫੜ ਲਏ ਜਾਣ ਬਾਰੇ ਅਤੇ ਸਭ ਕੁਝ ਖਤਮ ਹੋ ਜਾਣ ਬਾਰੇ ਕਿਹਾ ਜਾਦਾ ਹੈ।

ਮਾਮੀ ਤੇ ਭਾਣਜਾ ਮਨਾ ਰਹੇ ਸੀ ਰੰਗਰਲੀਆਂ , ਮਾਮੇ ਨੇ ਰੰਗੇ ਹੱਥੀਂ ਫ਼ੜੇ

ਜਾਣਕਾਰੀ ਅਨੁਸਾਰ ਹੁਣ ਉਕਤ ਔਰਤ ਦੇ ਪਤੀ ਹਰਜਿੰਦਰ ਘੁੰਮਣ ਵੱਲੋ ਅਦਾਲਤ ਵਿੱਚ ਕੇਸ ਲਾ ਦਿੱਤਾ ਗਿਆ ਹੈ। ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਨੂੰ ਵੇਖ ਕੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆ ਜਾ ਰਹੀਆ ਹਨ।
-PTCNews