Thu, Dec 18, 2025
Whatsapp

ਬਲਾਚੌਰ 'ਚ ਵਿਆਹੁਤਾ ਔਰਤ ਅਤੇ ਨੌਜਵਾਨ ਦਾ ਭੇਦਭਰੇ ਹਾਲਾਤਾਂ 'ਚ ਹੋਇਆ ਕਤਲ

Reported by:  PTC News Desk  Edited by:  Shanker Badra -- May 04th 2019 04:17 PM
ਬਲਾਚੌਰ 'ਚ ਵਿਆਹੁਤਾ ਔਰਤ ਅਤੇ ਨੌਜਵਾਨ ਦਾ ਭੇਦਭਰੇ ਹਾਲਾਤਾਂ 'ਚ ਹੋਇਆ ਕਤਲ

ਬਲਾਚੌਰ 'ਚ ਵਿਆਹੁਤਾ ਔਰਤ ਅਤੇ ਨੌਜਵਾਨ ਦਾ ਭੇਦਭਰੇ ਹਾਲਾਤਾਂ 'ਚ ਹੋਇਆ ਕਤਲ

ਬਲਾਚੌਰ 'ਚ ਵਿਆਹੁਤਾ ਔਰਤ ਅਤੇ ਨੌਜਵਾਨ ਦਾ ਭੇਦਭਰੇ ਹਾਲਾਤਾਂ 'ਚ ਹੋਇਆ ਕਤਲ:ਬਲਾਚੌਰ : ਬਲਾਚੌਰ ਦੇ ਪਿੰਡ ਉਧਨਵਾਲ 'ਚ ਵਿਆਹੁਤਾ ਔਰਤ ਅਤੇ ਨੌਜਵਾਨ ਦਾ ਭੇਦਭਰੇ ਹਾਲਾਤਾਂ 'ਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਉਮਰ 23 ਸਾਲ ਦੇ ਕਰੀਬ ਅਤੇ ਔਰਤ ਦੀ ਉਮਰ 32 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। [caption id="attachment_291119" align="aligncenter" width="300"]Balachaur Married women and young murder ਬਲਾਚੌਰ 'ਚ ਵਿਆਹੁਤਾ ਔਰਤ ਅਤੇ ਨੌਜਵਾਨ ਦਾ ਭੇਦਭਰੇ ਹਾਲਾਤਾਂ 'ਚ ਹੋਇਆ ਕਤਲ[/caption] ਇਹ ਕਤਲ ਕਿਸੇ ਨੇ ਕੀਤਾ ਹੈ ,ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲੀ। [caption id="attachment_291118" align="aligncenter" width="300"]Balachaur Married women and young murder ਬਲਾਚੌਰ 'ਚ ਵਿਆਹੁਤਾ ਔਰਤ ਅਤੇ ਨੌਜਵਾਨ ਦਾ ਭੇਦਭਰੇ ਹਾਲਾਤਾਂ 'ਚ ਹੋਇਆ ਕਤਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਦੇ ਦਿਹਾਂਤ ਬਾਰੇ ਕੀ ਹੈ ਅਸਲ ਸੱਚਾਈ ,ਪੜ੍ਹੋ ਪੂਰੀ ਖ਼ਬਰ ਫ਼ਿਲਹਾਲ ਪੁਲਿਸ ਇਸ ਮਾਮਲੇ 'ਤੇ ਕੁੱਝ ਵੀ ਕਹਿਣ ਤੋਂ ਟਾਲਾ ਵੱਟ ਰਹੀ ਹੈ।ਇਸ ਘਟਨਾ ਤੋਂ ਬਾਅਦ ਪਿੰਡ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK
PTC NETWORK