Wed, Sep 23, 2026
Whatsapp

ਬਾਲੀਵੁੱਡ ਦੇ ਇਸ ਮਸ਼ਹੂਰ ਐਕਟਰ ਦੇ ਘਰ 'ਚ ਪਿਆ ਸੋਗ, ਵਾਪਰਿਆ ਇਹ ਭਾਣਾ

Reported by:  PTC News Desk  Edited by:  Shanker Badra -- January 29th 2020 03:03 PM -- Updated: January 30th 2020 05:41 PM
ਬਾਲੀਵੁੱਡ ਦੇ ਇਸ ਮਸ਼ਹੂਰ ਐਕਟਰ ਦੇ ਘਰ 'ਚ ਪਿਆ ਸੋਗ, ਵਾਪਰਿਆ ਇਹ ਭਾਣਾ

ਬਾਲੀਵੁੱਡ ਦੇ ਇਸ ਮਸ਼ਹੂਰ ਐਕਟਰ ਦੇ ਘਰ 'ਚ ਪਿਆ ਸੋਗ, ਵਾਪਰਿਆ ਇਹ ਭਾਣਾ

ਬਾਲੀਵੁੱਡ ਦੇ ਇਸ ਮਸ਼ਹੂਰ ਐਕਟਰ ਦੇ ਘਰ 'ਚ ਪਿਆ ਸੋਗ, ਵਾਪਰਿਆ ਇਹ ਭਾਣਾ:ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੀ ਚਚੇਰੀਭੈਣ ਨੂਰ ਜਹਾਂ ਦਾ ਪਾਕਿਸਤਾਨ ’ਚ ਦਿਹਾਂਤ ਹੋ ਗਿਆ ਹੈ। ਨੂਰ ਜਹਾਂ ਦੇ ਛੋਟੇ ਭਰਾ ਮਨਸੂਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਨੂਰ ਜਹਾਂ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਸੀ। [caption id="attachment_384429" align="aligncenter" width="300"]Bollywood superstar Shah Rukh Khan cousin sister Noor Jehan today passes away ਬਾਲੀਵੁੱਡ ਦੇ ਇਸ ਮਸ਼ਹੂਰ ਐਕਟਰ ਦੇ ਘਰ 'ਚ ਪਿਆ ਸੋਗ, ਵਾਪਰਿਆ ਇਹ ਭਾਣਾ[/caption] ਉਹ ਉਥੇ ਮੁਹੱਲਾ ਸ਼ਾਹਵਾਲੀ ਕਤਲ ਖੇਤਰ ਵਿਚ ਰਹਿੰਦੀ ਸੀ। ਨੂਰ ਜਹਾਂ ਦੇ ਪਤੀ ਆਸਿਫ ਬੁਰਹਾਨ ਦੇ ਅਨੁਸਾਰ ਉਹ ਓਰਲ ਕੈਂਸਰ ਤੋਂ ਪੀੜਤ ਸੀ। ਲੰਬੀ ਬਿਮਾਰੀ ਤੋਂ ਬਾਅਦ 52 ਸਾਲਾ ਨੂਰ ਜਹਾਂ ਨੇ ਪਾਕਿਸਤਾਨ ਦੇ ਪੇਸ਼ਾਵਰ ਦੇ ਨਾਲ ਲੱਗਦੇ ਕਿੱਸਾ ਖਵਾਨੀ ਬਾਜ਼ਾਰ ਵਿੱਚ ਆਖਰੀ ਸਾਹ ਲਿਆ ਹੈ। [caption id="attachment_384428" align="aligncenter" width="300"]Bollywood superstar Shah Rukh Khan cousin sister Noor Jehan today passes away ਬਾਲੀਵੁੱਡ ਦੇ ਇਸ ਮਸ਼ਹੂਰ ਐਕਟਰ ਦੇ ਘਰ 'ਚ ਪਿਆ ਸੋਗ, ਵਾਪਰਿਆ ਇਹ ਭਾਣਾ[/caption] ਦੱਸ ਦੇਈਏ ਕਿ ਉਹ ਪਹਿਲੀ ਵਾਰ ਉਦੋਂ ਚਰਚਾ ’ਚ ਆਏ ਸਨ, ਜਦੋਂ ਉਨ੍ਹਾਂ ਸਾਲ 2018 ਦੀਆਂ ਆਮ ਚੋਣਾਂ ’ਚ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ ਤੇ ਬਾਅਦ ’ਚ ਉਸ ਨੂੰ ਵਾਪਸ ਲੈ ਲਿਆ ਸੀ। ਇਸ ਤੋਂ ਇਲਾਵਾ ਨੂਰ ਜਹਾਂ ਨਾਲ ਸਬੰਧਤ ਕੋਈ ਜਾਣਕਾਰੀ ਮੌਜੂਦ ਨਹੀਂ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK