Tue, Dec 23, 2025
Whatsapp

ਬਨਗਾਂਵ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਾਂਤਨੂੰ ਠਾਕੁਰ ਸੜਕ ਹਾਦਸੇ 'ਚ ਹੋਏ ਗੰਭੀਰ ਜ਼ਖਮੀ

Reported by:  PTC News Desk  Edited by:  Shanker Badra -- May 04th 2019 05:43 PM -- Updated: May 04th 2019 05:45 PM
ਬਨਗਾਂਵ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਾਂਤਨੂੰ ਠਾਕੁਰ ਸੜਕ ਹਾਦਸੇ 'ਚ ਹੋਏ ਗੰਭੀਰ ਜ਼ਖਮੀ

ਬਨਗਾਂਵ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਾਂਤਨੂੰ ਠਾਕੁਰ ਸੜਕ ਹਾਦਸੇ 'ਚ ਹੋਏ ਗੰਭੀਰ ਜ਼ਖਮੀ

ਬਨਗਾਂਵ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਾਂਤਨੂੰ ਠਾਕੁਰ ਸੜਕ ਹਾਦਸੇ 'ਚ ਹੋਏ ਗੰਭੀਰ ਜ਼ਖਮੀ:ਕੋਲਕਾਤਾ : ਪੱਛਮੀ ਬੰਗਾਲ ਦੇ ਬਨਗਾਂਵ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਾਂਤਨੂੰ ਠਾਕੁਰ ਇੱਕ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਏ ਹਨ। [caption id="attachment_291152" align="aligncenter" width="300"]Bongaon BJP candidate Bongaon Shantanu Thakur road accident ਬਨਗਾਂਵ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਾਂਤਨੂੰ ਠਾਕੁਰ ਸੜਕ ਹਾਦਸੇ 'ਚ ਹੋਏ ਗੰਭੀਰ ਜ਼ਖਮੀ[/caption] ਇਸ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।ਇਹ ਘਟਨਾ ਅੱਜ ਦੁਪਹਿਰ ਕਰੀਬ 1 ਵਜੇ ਵਾਪਰੀ ਹੈ। [caption id="attachment_291154" align="aligncenter" width="300"]Bongaon BJP candidate Bongaon Shantanu Thakur road accident ਬਨਗਾਂਵ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਾਂਤਨੂੰ ਠਾਕੁਰ ਸੜਕ ਹਾਦਸੇ 'ਚ ਹੋਏ ਗੰਭੀਰ ਜ਼ਖਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਇਸ ਤੋਂ ਬਾਅਦ ਪੱਛਮੀ ਬੰਗਾਲ ਭਾਜਪਾ ਉਪ ਪ੍ਰਧਾਨ ਜੈ ਪ੍ਰਕਾਸ਼ ਮਜੂਮਦਾਰ ਨੇ ਇਸ ਘਟਨਾ ਦੇ ਪਿੱਛੇ ਸਾਜਿਸ਼ ਹੋਣ ਦੀ ਆਸ਼ੰਕਾ ਜਤਾਈ ਹੈ।ਉਨ੍ਹਾਂ ਨੇ ਦੱਸਿਆ ਕਿ ਸ਼ਾਂਤਨੂੰ ਠਾਕੁਰ ਉਸ ਵਕਤ ਜਾਗੁਲੀ ਤੋਂ ਗਾਈਘਾਟਾ ਵੱਲ ਜਾ ਰਹੇ ਸਨ ,ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਸਰਕਾਰੀ ਵਾਹਨ ਨੇ ਉਸਦੀ ਗੱਡੀ ਨੂੰ ਟੱਕਰ ਮਾਰੀ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK
PTC NETWORK