Thu, Sep 10, 2026
Whatsapp

ਬੀਐੱਸਐੱਫ ਦੇ ਡਾਇਰੈਕਟਰ ਜਨਰਲ ਰਜਨੀਕਾਂਤ ਮਿਸ਼ਰਾ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

Reported by:  PTC News Desk  Edited by:  Shanker Badra -- November 26th 2018 11:09 AM -- Updated: November 26th 2018 11:10 AM
ਬੀਐੱਸਐੱਫ ਦੇ ਡਾਇਰੈਕਟਰ ਜਨਰਲ ਰਜਨੀਕਾਂਤ ਮਿਸ਼ਰਾ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਬੀਐੱਸਐੱਫ ਦੇ ਡਾਇਰੈਕਟਰ ਜਨਰਲ ਰਜਨੀਕਾਂਤ ਮਿਸ਼ਰਾ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਬੀਐੱਸਐੱਫ ਦੇ ਡਾਇਰੈਕਟਰ ਜਨਰਲ ਰਜਨੀਕਾਂਤ ਮਿਸ਼ਰਾ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ:ਅੰਮ੍ਰਿਤਸਰ : ਬੀਐੱਸਐੱਫ ਦੇ ਡਾਇਰੈਕਟਰ ਜਨਰਲ (ਡੀ.ਜੀ) ਰਜਨੀਕਾਂਤ ਮਿਸ਼ਰਾ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ।BSF Director General Rajnikant Mishra Sri Darbar sahib pays obeisanceਉਨ੍ਹਾਂ ਨਾਲ ਬੀਐੱਸਐੱਫ ਦੇ ਏਡੀਜੀ ਚੰਡੀਗੜ੍ਹ ਕੇ.ਐਨ ਚੋਬੇ ਤੇ ਡੀ.ਆਈ.ਜੀ ਅੰਮ੍ਰਿਤਸਰ ਸਟਰੀਟ ਜੇ.ਐੱਸ.ਓਬਰਾਏ ਵੀ ਮੌਜੂਦ ਸਨ।BSF Director General Rajnikant Mishra Sri Darbar sahib pays obeisanceਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਰਜਿੰਦਰ ਸਿੰਘ ਰੂਬੀ ਵੱਲੋਂ ਸੂਚਨਾ ਕੇਂਦਰ ਵਿਖੇ ਡੀਜੀ ਰਜਨੀਕਾਂਤ ਮਿਸ਼ਰਾ ਦਾ ਸਨਮਾਨਿਤ ਵੀ ਕੀਤਾ ਗਿਆ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK