Wed, Sep 2, 2026
Whatsapp

ਇਨਕਮ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ - ਅਰੁਣ ਜੇਤਲੀ 

Reported by:  PTC News Desk  Edited by:  Joshi -- February 01st 2018 12:51 PM -- Updated: February 01st 2018 02:14 PM
ਇਨਕਮ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ - ਅਰੁਣ ਜੇਤਲੀ 

ਇਨਕਮ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ - ਅਰੁਣ ਜੇਤਲੀ 

Budget 2018: No change in income tax slabs - Arun Jaitley : ਇਨਕਮ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ - ਅਰੁਣ ਜੇਤਲੀ ਆਖਿਰੀ ਪੂਰਨ ਬਜਟ 'ਚ ਐਲਾਨ ਕਰਦਿਆਂ ਵਿੱਤ ਮੰਤਰੀ ਅਰੁਣਣ ਜੇਤਲੀ ਨੇ ਕਿਹਾ ਹੈ ਕਿ ਟੈਕਸ ਛੋਟ 'ਚ 40 ਹਜ਼ਾਰ ਰੁਪਏ ਤੱਕ ਸਾਧਾਰਣ ਛੋਟ ਮਿਲੇਗੀ। ਨੌਕਰੀ ਪੇਸ਼ਾ ਨੂੰ ਟੈਕਸ 'ਚ ਕੋਈ ਰਾਹਤ ਨਹੀਂ ਮਿਲਗੀ, ਪਰ 40 ਹਜ਼ਾਰ ਰੁਪਏ ਸਾ ਹਿੱਸਾ ਛੱਡ ਕੇ ਬਾਕੀ ਹਿੱਸੇ ਨੂੰ ਟੈਕਸ ਲੱਗੇਗਾ।

ਮੈਡੀਕਲ ਖਰਚਾ 15000  ਤੋਂ ਵਧਾ ਕੇ 40000 ਕਰ ਦਿੱਤਾ ਗਿਆ ਹੈ।
ਮੋਬਾਈਲ ਫੋਨਾਂ ਅਤੇ ਹੋਰ ਇਲਾਕਟ੍ਰਾਨਿਕ ਚੀਜ਼ਾ 'ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ 80 ਹਜ਼ਾਰ ਦੇ ਸ਼ੇਅਰ ਵੇਚੇਗੀ। ਯੂਨਾਈਟੈਂਡ ਸਟੈਂਪ ਡਿਊਟੀ ਸਾਰੇ ਸੂਬਿਆਂ 'ਤੇ ਲਾਗੂ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। —PTC News

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK