Thu, Sep 10, 2026
Whatsapp

ਕੈਬਨਿਟ ਮੰਤਰੀ ਰਾਜਾ ਵੜਿੰਗ ਦੇ ਪੀਏ ਰਣਧੀਰ ਧੀਰਾ 'ਤੇ ਮਾਮਲਾ ਦਰਜ

Reported by:  PTC News Desk  Edited by:  Pardeep Singh -- February 20th 2022 09:49 AM
ਕੈਬਨਿਟ ਮੰਤਰੀ ਰਾਜਾ ਵੜਿੰਗ ਦੇ ਪੀਏ ਰਣਧੀਰ ਧੀਰਾ 'ਤੇ ਮਾਮਲਾ ਦਰਜ

ਕੈਬਨਿਟ ਮੰਤਰੀ ਰਾਜਾ ਵੜਿੰਗ ਦੇ ਪੀਏ ਰਣਧੀਰ ਧੀਰਾ 'ਤੇ ਮਾਮਲਾ ਦਰਜ

ਪੰਜਾਬ ਵਿਧਾਨ ਸਭਾ ਚੋਣਾਂ 2022: ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀਏ ਰਣਧੀਰ ਸਿੰਘ ਧੀਰਾ, ਰੌਕਸੀ ਬਰਾੜ ਉੱਤੇ ਮਾਮਲਾ ਦਰਜ ਹੋਇਆ ਹੈ। ਥਾਣਾ ਕੋਟਭਾਈ ਦੇ ਵਿਚ ਐੱਫਆਈਆਰ 34 ਨੰਬਰ  ਦਰਜ ਹੋਈ। ਇਹ ਮਾਮਲਾ ਚੋਣ ਅਬਜ਼ਰਵਰ ਵੱਲੋਂ ਲਾਈ ਟੀਮ ਦੀ ਡਿਊਟੀ ਵਿੱਚ ਵਿਘਣ ਪਾਉਣ ਦਾ ਹੈ। ਕੋਟਭਾਈ ਥਾਣੇ ਦੇ ਵਿਚ ਧਾਰਾ 353, 186, 179b ਆਦਿ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਪੰਜਾਬ ਦੇ ਸਿਆਸੀ ਦਿੱਗਜਾਂ ਨੇ ਵੋਟ ਪਾ ਦਿੱਤੀ ਹੈ। ਉੱਥੇ ਹੀ ਕਈ ਥਾਵਾਂ ਤੋਂ ਵੋਟਿੰਗ ਮਸ਼ੀਨਾਂ ਖਰਾਬ  ਹੋਣ ਦੀ ਜਾਣਕਾਰੀ ਮਿਲੀ ਹੈ। ਕੈਬਨਿਟ ਮੰਤਰੀ ਰਾਜਾ ਵੜਿੰਗ ਦੇ ਪੀਏ ਰਣਧੀਰ ਧੀਰਾ 'ਤੇ ਮਾਮਲਾ ਦਰਜ ਇਹ ਵੀ ਪੜ੍ਹੋ:Punjab Assembly Elections 2022: ਪੰਜਾਬ ਦੇ ਇਹਨਾਂ ਵੱਡੇ ਸਿਆਸੀ ਦਿੱਗਜਾਂ ਨੇ ਪਾਈਆ ਵੋਟਾਂ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK