Thu, Apr 30, 2026
Whatsapp

ਚੱਢਾ ਸ਼ੂਗਰ ਮਿੱਲ ਖਿਲਾਫ ਕਿਸਾਨਾਂ ਦਾ ਧਰਨਾ ਖ਼ਤਮ ,ਮਿੱਲ ਮੈਨਜਮੈਂਟ ਵੱਲੋਂ 75 ਕਰੋੜ ਰੁਪਏ ਦੇਣ ਦਾ ਭਰੋਸਾ

Reported by:  PTC News Desk  Edited by:  Shanker Badra -- July 23rd 2018 09:34 PM -- Updated: July 23rd 2018 09:36 PM
ਚੱਢਾ ਸ਼ੂਗਰ ਮਿੱਲ ਖਿਲਾਫ ਕਿਸਾਨਾਂ ਦਾ ਧਰਨਾ ਖ਼ਤਮ ,ਮਿੱਲ ਮੈਨਜਮੈਂਟ ਵੱਲੋਂ 75 ਕਰੋੜ ਰੁਪਏ ਦੇਣ ਦਾ ਭਰੋਸਾ

ਚੱਢਾ ਸ਼ੂਗਰ ਮਿੱਲ ਖਿਲਾਫ ਕਿਸਾਨਾਂ ਦਾ ਧਰਨਾ ਖ਼ਤਮ ,ਮਿੱਲ ਮੈਨਜਮੈਂਟ ਵੱਲੋਂ 75 ਕਰੋੜ ਰੁਪਏ ਦੇਣ ਦਾ ਭਰੋਸਾ

ਚੱਢਾ ਸ਼ੂਗਰ ਮਿੱਲ ਖਿਲਾਫ ਕਿਸਾਨਾਂ ਦਾ ਧਰਨਾ ਖ਼ਤਮ , ਮਿੱਲ ਮੈਨਜਮੈਂਟ ਵੱਲੋਂ 75 ਕਰੋੜ ਰੁਪਏ ਦੇਣ ਦਾ ਭਰੋਸਾ:ਗੁਰਦਾਸਪੁਰ ਦੇ ਪਿੰਡ ਕੀੜੀ ਅਫ਼ਗ਼ਾਨਾ ਵਿੱਚ ਚੱਢਾ ਸ਼ੂਗਰ ਮਿੱਲ ਤੋਂ ਗੰਨੇ ਦੀ ਕਰੋੜਾਂ ਦੀ ਬਕਾਇਆ ਰਕਮ ਲੈਣ ਲਈ ਕਿਸਾਨਾਂ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਸੀ।Chadha Sugar Mill farmer 75Crore RS Trustਕਿਸਾਨਾਂ ਦੀ ਮੰਗ ਸੀ ਕਿ ਜਿੰਨਾ ਚਿਰ ਖੰਡ ਮਿਲ ਉਨ੍ਹਾਂ ਦੇ ਬਕਾਏ ਨਹੀਂ ਦਿੰਦੀ,ਉਹ ਇਹ ਧਰਨਾ ਨਹੀਂ ਚੁੱਕਣਗੇ।Chadha Sugar Mill farmer 75Crore RS Trustਜਿਸ ਤੋਂ ਬਾਅਦ ਮਿੱਲ ਮੈਨਜਮੈਂਟ ਨੇ ਕਿਸਾਨਾਂ ਨੂੰ ਲਿਖਤੀ ਭਰੋਸਾ ਦਿੱਤਾ ਹੈ ਕਿ 75 ਕਰੋੜ ਦੀ ਰਕਮ 75 ਦਿਨਾਂ ਵਿਚ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ। -PTCNews

Top News view more...

Latest News view more...

PTC NETWORK
PTC NETWORK