ਕਾਂਗਰਸ 'ਚ ਅਸਤੀਫਿਆਂ ਦਾ ਦੌਰ ਜਾਰੀ, ਕੁਲਜੀਤ ਨਾਗਰਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
ਜਿਸ ਦੇ ਚਲਦਿਆਂ ਅੱਜ ਚਲਦਿਆਂ ਆਲ ਇੰਡੀਆਂ ਕਾਂਗਰਸ ਪਾਰਟੀ ਦੇ ਸਕੱਤਰ ਕੁਲਜੀਤ ਸਿੰਘ ਨਾਗਰਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਹੋਰ ਪੜ੍ਹੋ:ਕਾਂਗਰਸ ਨਿਗਮ ਚੋਣ 'ਚ ਮੁਸਲਮਾਨਾਂ ਨੂੰ ਵੀ ਬਣਾਏ ਪਾਰਟੀ ਉਮੀਦਵਾਰ : ਸ਼ਾਹੀ ਇਮਾਮ ਪੰਜਾਬ
ਨਾਗਰਾ ਵਲੋਂ ਰਾਹੁਲ ਗਾਂਧੀ ਨੂੰ ਭੇਜਿਆ ਗਿਆ ਹੈ।ਜ਼ਿਕਰਯੋਗ ਹੈ ਕਿ ਕੁਲਜੀਤ ਸਿੰਘ ਨਾਗਰਾ ਵਿਧਾਨ ਸਭਾ ਹਲਕਾ ਫਹਿਗੜ੍ਹਸਾਹਿਬ ਤੋਂ ਵਿਧਾਇਕ ਹਨ।
-PTC News