Tue, Sep 29, 2026
Whatsapp

ਹਰਭਜਨ ਸਿੰਘ ਨੇ ਆਪਣੇ ਪਿਤਾ ਦੀ ਯਾਦ 'ਚ ਕਰਵਾਇਆ ਕ੍ਰਿਕੇਟ ਟੂਰਨਾਮੈਂਟ,ਅਸ਼ੀਸ਼ ਨਹਿਰਾ ਦੀ ਟੀਮ ਰਹੀ ਜੇਤੂ

Reported by:  PTC News Desk  Edited by:  Shanker Badra -- June 09th 2018 05:59 PM
ਹਰਭਜਨ ਸਿੰਘ ਨੇ ਆਪਣੇ ਪਿਤਾ ਦੀ ਯਾਦ 'ਚ ਕਰਵਾਇਆ ਕ੍ਰਿਕੇਟ ਟੂਰਨਾਮੈਂਟ,ਅਸ਼ੀਸ਼ ਨਹਿਰਾ ਦੀ ਟੀਮ ਰਹੀ ਜੇਤੂ

ਹਰਭਜਨ ਸਿੰਘ ਨੇ ਆਪਣੇ ਪਿਤਾ ਦੀ ਯਾਦ 'ਚ ਕਰਵਾਇਆ ਕ੍ਰਿਕੇਟ ਟੂਰਨਾਮੈਂਟ,ਅਸ਼ੀਸ਼ ਨਹਿਰਾ ਦੀ ਟੀਮ ਰਹੀ ਜੇਤੂ

ਹਰਭਜਨ ਸਿੰਘ ਨੇ ਆਪਣੇ ਪਿਤਾ ਦੀ ਯਾਦ 'ਚ ਕਰਵਾਇਆ ਕ੍ਰਿਕੇਟ ਟੂਰਨਾਮੈਂਟ,ਅਸ਼ੀਸ਼ ਨਹਿਰਾ ਦੀ ਟੀਮ ਰਹੀ ਜੇਤੂ:ਹਰ ਸਾਲ ਦੀ ਤਰ੍ਹਾਂ ਭਾਰਤ ਦੇ ਮਕਬੂਲ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਆਪਣੇ ਸਵ.ਪਿਤਾ ਸਰਦੇਵ ਸਿੰਘ ਦੀ ਯਾਦ ਵਿੱਚ ਜਲੰਧਰ 'ਚ ਕ੍ਰਿਕੇਟ ਟੂਰਨਾਮੈਂਟ ਕਰਵਾਇਆ।cricket tournament harbhajan singh father ਜਿਸ ਵਿੱਚ ਭਾਰਤੀ ਟੀਮ ਦੇ ਸਟਾਰ ਖਿਡਾਰੀਆਂ ਦੀਆਂ ਅਕੈਡਮੀਆਂ ਨੇ ਹਿੱਸਾ ਲਿਆ।ਜਿਸ ਵਿੱਚ ਭਾਰਤ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ,ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਬਾਗ,ਯੁਵਰਾਜ ਸਿੰਘ,ਰਤਿੰਦਰ ਸਿੰਘ ਸੋਢੀ ਅਤੇ ਹਰਭਜਨ ਸਿੰਘ ਦੀਆਂ ਅਕੈਡਮੀਆਂ ਨੇ ਹਿੱਸਾ ਲਿਆ।cricket tournament harbhajan singh father ਜਿਸ ਦੇ ਬਹੁਤ ਹੀ ਰੋਮਾਂਚਿਕ ਮੁਕਾਬਲੇ ਦੇਖਣ ਨੂੰ ਮਿਲੇ ਹਨ ਅਤੇ ਫਾਈਨਲ ਮੁਕਾਬਲੇ 'ਚ ਅਸ਼ੀਸ਼ ਨਹਿਰਾ ਦੀ ਅਕੈਡਮੀ ਨੇ ਹਰਭਜਨ ਸਿੰਘ ਦੀ ਅਕੈਡਮੀ ਨੂੰ ਹਰਾ ਕੇ ਖ਼ਿਤਾਬ ਤੇ ਕਬਜ਼ਾ ਕੀਤਾ।ਇਨਾਮ ਵੰਡ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਭਾਰਤੀ ਪਹਿਲਵਾਨ ਗ੍ਰੇਟ ਖ਼ਲੀ ਨੇ ਸ਼ਿਰਕਤ ਕੀਤੀ।cricket tournament harbhajan singh fatherਇਸ ਤੋਂ ਇਲਾਵਾ ਭਾਰਤ ਕ੍ਰਿਕਟ ਦੇ ਯੁਵਾ ਖਿਡਾਰੀ ਮਨਦੀਪ ਸਿੰਘ ਅਤੇ ਸਿਧਾਰਥ ਕੌਲ ਦਾ ਵੀ ਸਨਮਾਨ ਕੀਤਾ ਗਿਆ ਅਤੇ ਵਿਸ਼ੇਸ਼ ਤੌਰ 'ਤੇ ਕ੍ਰਿਕੇਟ ਖਿਡਾਰੀ ਰਤਿੰਦਰ ਸਿੰਘ ਸੋਢੀ ਦਾ ਵੀ ਸਨਮਾਨ ਕੀਤਾ।ਇਸ ਮੌਕੇ ਹਰਭਜਨ ਸਿੰਘ ਦੀ ਮਾਤਾ ਸਮੇਤ ਉਨ੍ਹਾਂ ਦਾ ਸਾਰਾ ਪਰਿਵਾਰ ਮੌਜੂਦ ਰਿਹਾ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK