Thu, May 9, 2024
Whatsapp

ਇੱਕ ਫਾਰਚੂਨਰ ਕਾਰ ਵਾਲੇ ਨੇ ਅੱਜ ਸਵੇਰੇ ਚਾੜਿਆ ਨਵਾਂ ਚੰਦ ,ਜਾਣੋਂ ਪੂਰਾ ਮਾਮਲਾ

Written by  Shanker Badra -- November 15th 2018 10:02 AM
ਇੱਕ ਫਾਰਚੂਨਰ ਕਾਰ ਵਾਲੇ ਨੇ ਅੱਜ ਸਵੇਰੇ ਚਾੜਿਆ ਨਵਾਂ ਚੰਦ ,ਜਾਣੋਂ ਪੂਰਾ ਮਾਮਲਾ

ਇੱਕ ਫਾਰਚੂਨਰ ਕਾਰ ਵਾਲੇ ਨੇ ਅੱਜ ਸਵੇਰੇ ਚਾੜਿਆ ਨਵਾਂ ਚੰਦ ,ਜਾਣੋਂ ਪੂਰਾ ਮਾਮਲਾ

ਇੱਕ ਫਾਰਚੂਨਰ ਕਾਰ ਵਾਲੇ ਨੇ ਅੱਜ ਸਵੇਰੇ ਚਾੜਿਆ ਨਵਾਂ ਚੰਦ ,ਜਾਣੋਂ ਪੂਰਾ ਮਾਮਲਾ:ਦਿੱਲੀ : ਦਿੱਲੀ ਦੇ ਮੀਰਾ ਬਾਗ ਇਲਾਕੇ 'ਚ ਇੱਕ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।ਜਾਣਕਾਰੀ ਅਨੁਸਾਰ ਇੱਕ ਫਾਰਚੂਨਰ ਕਾਰ ਨੇ ਲਗਾਤਾਰ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ।ਓਥੇ ਮੌਕੇ 'ਤੇ ਇਕੱਠੇ ਹੋਏ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਾਰਚੂਨਰ ਸਵਾਰ ਨੇ ਕੁੱਲ 9 ਲੋਕਾਂ ਨੂੰ ਕੁਚਲ ਦਿੱਤਾ ਹੈ।ਜਿਸ ਵਿਚ ਇੱਕ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਕਾਰ ਸਵਾਰ ਦੀ ਪਹਿਚਾਣ ਸਾਹਮਣੇ ਆਈ ਹੈ।ਸੂਤਰਾਂ ਮੁਤਾਬਕ ਕਾਰ ਸਵਾਰ ਦੀ ਪਹਿਚਾਣ ਦਿੱਲੀ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਕੇ.ਕੇ ਭਰਿਆ ਵਜੋਂ ਹੋਈ ਹੈ।ਪ੍ਰੋਫੈਸਰ ਦਾ ਕਹਿਣਾ ਹੈ ਕਿ ਗੱਡੀ ਦੀ ਰਫ਼ਤਾਰ ਘੱਟ ਸੀ ਪਰੰਤੂ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। -PTCNews


Top News view more...

Latest News view more...